Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਦਾ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਦੁਆਰਾ ਲਿਖਿਤ ‘ਭਾਰਤ ਦੇ ਯੁਵਾ ਅਨਿਸ਼ਚਿਤਤਾ ਭਰੀ ਦੁਨੀਆ ਵਿੱਚ ਉਮੀਦ ਜਗਾਉਂਦੇ ਹਨ’ ਸਿਰਲੇਖ ਵਾਲਾ ਲੇਖ ਸਾਂਝਾ ਕੀਤਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;

“ਕੇਂਦਰੀ ਮੰਤਰੀ ਅਨੁਰਾਗ ਠਾਕੁਰ (@ianuragthakur) ਲਿਖਦੇ ਹਨ, ਭਾਰਤ ਦੇ ਯੁਵਾ ਅਨਿਸ਼ਚਤਤਾ ਭਰੀ ਦੁਨੀਆ ਵਿੱਚ ਉਮੀਦ ਜਗਾਉਂਦੇ ਹਨ…. ਜ਼ਰੂਰ ਪੜ੍ਹੋ!

timesofindia.indiatimes.com/india/speaking

ਨਮੋ ਐਪ ਦੇ ਜ਼ਰੀਏ”

 

*********

ਡੀਐੱਸ/ਐੱਸਐੱਚ