Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਯੁਸ਼ਮਾਨ ਯੋਜਨਾ ਸਾਡੇ ਗ਼ਰੀਬ ਨਾਗਰਿਕਾਂ ਦੇ ਲਈ ਜੀਵਨ ਰੱਖਿਅਕ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਯੋਜਨਾ ਦੇ ਪ੍ਰਭਾਵ ਅਤੇ ਸੁਲਭ ਅਤੇ ਸਸਤੀ ਸਿਹਤ ਸੇਵਾ ਸੁਨਿਸ਼ਚਿਤ ਕਰਨ ਦੇ ਹੋਰ ਉਪਾਵਾਂ ਬਾਰੇ ਸਾਂਸਦ ਸ਼੍ਰੀ ਸ਼ੰਕਰ ਲਾਲਵਾਨੀ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ:

 “ਆਯੁਸ਼ਮਾਨ ਯੋਜਨਾ ਕਿਵੇਂ ਸਾਡੇ ਗ਼ਰੀਬ ਭਾਈ-ਭੈਣਾਂ ਦਾ ਜੀਵਨ ਬਚਾ ਰਹੀ ਹੈ, ਇਹ ਉਸ ਦੀ ਇੱਕ ਪ੍ਰਤੱਖ ਉਦਾਹਰਣ ਹੈ।”

*****

ਡੀਐੱਸ/ਐੱਸਕੇ