Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਯੁਵਾ ਸੰਗਮ ਦੀ ਭਾਵਨਾ ਦੀ ਸਰਾਹਨਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੁਵਾ ਸੰਗਮ ਦੀ ਭਾਵਨਾ ਦੀ ਸਰਾਹਨਾ ਕੀਤੀ ਹੈ। ਇਸ ਪ੍ਰੋਗਰਾਮ ਦੇ ਤਹਿਤ ਅਸਾਮ ਦੇ ਵਿਦਿਆਰਥੀਆਂ ਨੇ ਆਣੰਦ, ਗੁਜਰਾਤ ਸਥਿਤ ਅਮੂਲ ਕੋਆਪਰੇਟਿਵ ਦੇ ਡੇਅਰੀ ਪਲਾਂਟ ਦਾ ਦੌਰਾ ਕੀਤਾ ਹੈ।

ਤੇਜ਼ਪੁਰ, ਅਸਾਮ ਤੋਂ ਸਾਂਸਦ ਸ਼੍ਰੀ ਪੱਲਬ ਲੋਚਨ ਦਾਸ ਦੇ ਇੱਕ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, 

 “ਇਸ ਤਰ੍ਹਾਂ ਦੇ ਅਵਸਰ, ਸਾਡੇ ਨੌਜਵਾਨਾਂ ਨੂੰ ਵਿਵਿਧ ਸੰਸਕ੍ਰਿਤੀਆਂ ਬਾਰੇ ਜਾਣਨ ਅਤੇ ਭਾਰਤ ਦੇ ਵਿਭਿੰਨ ਪਹਿਲੂਆਂ ਨੂੰ ਸਮਝਣ ਦੇ ਸਮਰੱਥ ਬਣਾਉਂਦੇ ਹਨ।”

*****

ਡੀਐੱਸ/ਟੀਐੱਸ