ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ੁਰੂਆਤੀ ਵਰ੍ਹਿਆਂ ਲਈ ਸਿੱਖਣ-ਸਿਖਾਉਣ ਵਾਲੀ ਸਮੱਗਰੀ, ਜਾਦੂਈ ਪਿਟਾਰਾ ਦੇ ਲਾਂਚ ਦੀ ਸ਼ਲਾਘਾ ਕੀਤੀ ਹੈ।
ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਖੇਲ-ਖੇਲ ਮੇਂ ਪੜ੍ਹਾਈ ਕਾ ਭਰਪੂਰ ਆਨੰਦ! ਯਹ ਜਾਦੂਈ ਪਿਟਾਰਾ ਬਾਲ ਮਨ ਮੇਂ ਏਕ ਨਯਾ ਜੋਸ਼ ਔਰ ਰੰਗ ਭਰਨੇ ਵਾਲਾ ਹੈ।” (“खेल-खेल में पढ़ाई का भरपूर आनंद! यह Jaadui Pitara बाल मन में एक नया जोश और रंग भरने वाला है।”)
खेल-खेल में पढ़ाई का भरपूर आनंद! यह #JaaduiPitara बाल मन में एक नया जोश और रंग भरने वाला है। https://t.co/9ddi3g1OjA
— Narendra Modi (@narendramodi) February 21, 2023
*********
ਡੀਐੱਸ/ਟੀਐੱਸ
खेल-खेल में पढ़ाई का भरपूर आनंद! यह #JaaduiPitara बाल मन में एक नया जोश और रंग भरने वाला है। https://t.co/9ddi3g1OjA
— Narendra Modi (@narendramodi) February 21, 2023