Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੂਲ-ਸਥਾਨ ਤੋਂ ਮਾਲ ਢੁਆਈ ਵਿੱਚ ਰਿਕਾਰਡ ਆਮਦਨ ਅਰਜਿਤ ਕਰਨ ਦੇ ਲਈ ਦੱਖਣੀ ਮੱਧ ਰੇਲ ਦੀ ਸਰਾਹਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੂਲ-ਸਥਾਨ ਤੋਂ ਕੀਤੀ ਜਾਣ ਵਾਲੀ ਮਾਲ ਢੁਆਈ ਵਿੱਚ ਰਿਕਾਰਡ ਆਮਦਨ ਅਰਜਿਤ ਕਰਨ ਦੇ ਲਈ ਦੱਖਣੀ ਮੱਧ ਰੇਲ ਦੀ ਸਰਾਹਨਾ ਕੀਤੀ, ਜੋ ਉਸ ਦੀ ਸ਼ੁਰੂਆਤ ਦੇ ਬਾਅਦ ਤੋਂ ਸਰਬਅਧਿਕ ਹੈ।

ਦੱਖਣੀ ਮੱਧ ਰੇਲਵੇ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ

 “ਵਧੀਆ ਰੁਝਾਨ! ਆਰਥਿਕ ਵਿਕਾਸ ਦੇ ਲਈ ਵੀ ਸ਼ੁਭ।”

 

*****

ਡੀਐੱਸ/ਐੱਸਟੀ