ਸ਼ੇਰਿੰਗ ਟੋਬਗੇ, ਭੂਟਾਨ ਦੇ ਪ੍ਰਧਾਨ ਮੰਤਰੀ
( Nov 25, 2024 )
"ਇਹ ਉਚਿਤ ਹੈ ਕਿ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦੀ ਸ਼ੁਰੂਆਤ ਭਾਰਤ ਵਿੱਚ ਹੋ ਰਹੀ ਹੈ, ਕਿਉਂਕਿ ਸਮੂਹਿਕ ਕਾਰਵਾਈ ਦੀ ਵਿਸ਼ਾਲ ਪਰਿਵਰਤਨਕਾਰੀ ਸ਼ਕਤੀ ਦੀ ਉਦਾਹਰਣ ਦੇਣ ਵਾਲਾ ਕੋਈ ਹੋਰ ਦੇਸ਼ ਨਹੀਂ ਹੈ। ਭਾਰਤੀ ਸਹਿਕਾਰਤਾ ਅੰਦੋਲਨ ਸ਼ਾਨਦਾਰ ਤੌਰ ‘ਤੇ ਸਫ਼ਲ ਰਿਹਾ ਹੈ, ਜਿਸ ਨੇ ਲੱਖਾਂ ਲੋਕਾਂ ਨੂੰ ਗ਼ਰੀਬੀ ਤੋਂ ਉੱਪਰ ਉਠਾਇਆ ਹੈ ਅਤੇ ਉਨ੍ਹਾਂ ਦੀ ਸਮ੍ਰਿੱਧੀ ਨੂੰ ਵਧਾਇਆ ਹੈ।"