Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਟੀਲ ਅਥਾਰਿਟੀ ਆਵ੍ ਇੰਡੀਆ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨਵਰੀ 2023 ਵਿੱਚ ਇੱਕ ਮਹੀਨੇ ਵਿੱਚ ਹੌਟ ਮੈਟਲਕਰੂਡ ਸਟੀਲਅਤੇ ਵਿਕਰੀ-ਯੋਗ ਸਟੀਲ ਦੇ ਸਰਬਅਧਿਕ ਇਤਿਹਾਸਿਕ ਉਤਪਾਦਨ ਪ੍ਰਾਪਤ ਕਰਨ ’ਤੇ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ ਦੀ ਪ੍ਰਸ਼ੰਸਾ ਕੀਤੀ ਹੈ।

ਇਸਪਾਤ ਮੰਤਰਾਲੇ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਭਾਰਤ ਦੇ ਆਤਮਨਿਰਭਰ ਬਣਨ ਦੇ ਲਈ ਮਹੱਤਵਪੂਰਨ ਸੈਕਟਰ ਵਿੱਚ ਉਤਸ਼ਾਹਵਰਧਨ ਸਮਾਚਾਰ।”

 

********

ਡੀਐੱਸ/ਐੱਸਟੀ