ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਹੜੀ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਆਪ ਸਭ ਨੂੰ ਲੋਹੜੀ ਦੀਆਂ ਮੁਬਾਰਕਾਂ! ਮੇਰੀ ਕਾਮਨਾ ਹੈ ਕਿ ਇਹ ਤਿਉਹਾਰ ਸਾਡੇ ਸਮਾਜ ਵਿੱਚ ਸਦਭਾਵਨਾ ਦੀ ਭਾਵਨਾ ਨੂੰ ਹੋਰ ਗਹਿਰਾ ਕਰੇ। ਸਭ ਪਾਸੇ ਖੁਸ਼ੀਆਂ ਹੋਣ।”
Have a wonderful Lohri! May this festival deepen the spirit of harmony in our society. May there be happiness all around. pic.twitter.com/s7tzg0puVX
— Narendra Modi (@narendramodi) January 13, 2023
***
ਡੀਐੱਸ/ਐੱਸਐੱਚ
Have a wonderful Lohri! May this festival deepen the spirit of harmony in our society. May there be happiness all around. pic.twitter.com/s7tzg0puVX
— Narendra Modi (@narendramodi) January 13, 2023