Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਸ਼ੀਸ਼ ਚੰਦੋਰਕਰ ਤੋਂ “ਬ੍ਰੇਵਿੰਗ ਅ ਵਾਇਰਲ ਸਟੌਰਮ: ਇੰਡੀਆਜ਼ ਕੋਵਿਡ-19 ਵੈਕਸੀਨ ਸਟੋਰੀ” ਸਿਰਲੇਖ ਵਾਲੀ ਕਿਤਾਬ ਦੀ ਕਾਪੀ ਪ੍ਰਾਪਤ ਕੀਤੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਆਸ਼ੀਸ਼ ਚੰਦੋਰਕਰ ਤੋਂ “ਬ੍ਰੇਵਿੰਗ  ਵਾਇਰਲ ਸਟੌਰਮਇੰਡੀਆਜ਼ ਕੋਵਿਡ-19 ਵੈਕਸੀਨ ਸਟੋਰੀ” ਸਿਰਲੇਖ ਵਾਲੀ ਇੱਕ ਕਿਤਾਬ ਪ੍ਰਾਪਤ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਟੀਕਾਕਰਣ ਵਿੱਚ ਭਾਰਤ ਦੀ ਪ੍ਰਗਤੀ ਦਾ ਵਰਣਨ ਕੀਤਾ ਹੈ।

 

ਆਸ਼ੀਸ਼ ਚੰਦੋਰਕਰ ਦੇ ਇੱਕ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 “ਤੁਹਾਡੀ ਕਿਤਾਬ ਦੀ ਇੱਕ ਕਾਪੀ ਪ੍ਰਾਪਤ ਕਰਕੇ ਖੁਸ਼ੀ ਹੋਈ ਜਿਸ ਵਿੱਚ ਤੁਸੀਂ ਟੀਕਾਕਰਣ ਵਿੱਚ ਭਾਰਤ ਦੀ ਪ੍ਰਗਤੀ ਦਾ ਵਰਣਨ ਕੀਤਾ ਹੈ।

 

 

 *********

 

 ਡੀਐੱਸ/ਐੱਸਐੱਚ