Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਰਆਰਆਰ ਟੀਮ ਨੂੰ ਬਿਹਤਰੀਨ ਮੂਲ ਗੀਤ ‘ਨਾਟੂ ਨਾਟੂ’ ਦੇ ਲਈ ਗੋਲਡਨ ਗਲੋਬ ਪੁਰਸਕਾਰ ਜਿੱਤਣ ’ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਰਆਰਆਰ ਦੀ ਪੂਰੀ ਟੀਮ ਦਾ ਬਿਹਤਰੀਨ ਮੂਲ ਗੀਤ ‘ਨਾਟੂ ਨਾਟੂ’ ਦੇ ਲਈ ਗੋਲਡਨ ਗਲੋਬ ਪੁਰਸਕਾਰ ਜਿੱਤਣ ’ਤੇ ਵਧਾਈਆਂ ਦਿੱਤੀਆਂ ਹਨ।

 

ਆਰਆਰਆਰ ਫਿਲਮ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

 “ਇੱਕ ਬਹੁਤ ਹੀ ਵਿਸ਼ੇਸ਼ ਉਪਲਬਧੀ! ਐੱਮ ਐੱਮ ਕੀਰਾਵਨੀ, ਪ੍ਰੇਮ ਰਕਸ਼ਿਤ, ਕਾਲ ਭੈਰਵ, ਚੰਦਰਬੋਸ, ਰਾਹੁਲ ਸਿਪਲਿਗੁੰਜ ਨੂੰ ਵਧਾਈਆਂ। ਮੈਂ ਐੱਮਐੱਮ ਰਾਜਮੌਲੀ, ਜੂਨੀਅਰ ਐੱਨਟੀਆਰ, ਰਾਮ ਚਰਣ ਅਤੇ ਆਰਆਰਆਰ ਮੂਵੀ ਦੀ ਪੂਰੀ ਟੀਮ ਨੂੰ ਵੀ ਵਧਾਈਆਂ ਦਿੰਦਾ ਹਾਂ। ਇਸ ਪ੍ਰਤਿਸ਼ਠਿਤ ਸਨਮਾਨ ਨੇ ਹਰੇਕ ਭਾਰਤੀ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ।

*****

ਡੀਐੱਸ/ਟੀਐੱਸ