Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਭਾਰਤ ਦੀ ਸਮ੍ਰਿੱਧ ਸੰਗੀਤਕ ਪਰੰਪਰਾ ਨੂੰ ਸੰਭਾਲਣ ਅਤੇ ਮਨਾਉਣ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਸਮ੍ਰਿੱਧ ਸੰਗੀਤਕ ਪਰੰਪਰਾ ਨੂੰ ਸੰਭਾਲਣ ਅਤੇ ਮਨਾਉਣ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਹੈ ਕਿ ਇਹ ਸਾਡੇ ਨੌਜਵਾਨਾਂ ਅਤੇ ਸਾਡੇ ਸੱਭਿਆਚਾਰ ਵਿਚਕਾਰ ਸਬੰਧ ਨੂੰ ਡੂੰਘਾ ਕਰੇਗਾ।

 

ਕਾਲਾ ਰਾਮਨਾਥ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

“ਬੇਮਿਸਾਲ ਕੋਸ਼ਿਸ਼, ਭਾਰਤ ਦੀ ਸਮ੍ਰਿੱਧ ਸੰਗੀਤਕ ਪਰੰਪਰਾ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਜਸ਼ਨ ਮਨਾਉਣ ਦੇ ਜਨੂੰਨ ਅਤੇ ਸਮਰਪਣ ਦਾ ਸੰਕੇਤ। ਮੈਨੂੰ ਯਕੀਨ ਹੈ ਕਿ ਇਹ ਸਾਡੇ ਨੌਜਵਾਨਾਂ ਅਤੇ ਸਾਡੇ ਸੱਭਿਆਚਾਰ ਵਿਚਕਾਰ ਸਬੰਧ ਨੂੰ ਹੋਰ ਡੂੰਘਾ ਕਰੇਗਾ।”

 

 

******

ਡੀਐੱਸ/ਐੱਸਐੱਚ