Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਉੜੀਸਾ ‘ਚ ਭੁਬਨੇਸ਼ਵਰ ਦੇ ਐੱਸ.ਯੂ.ਐੱਮ. ਹਸਪਤਾਲ ‘ਚ ਵਾਪਰੇ ਅਗਨੀ-ਕਾਂਡ ਦੇ ਪੀੜਤਾਂ ਲਈ ਅਨੁਗ੍ਰਹਿ ਰਾਹਤ ਮਨਜ਼ੂਰ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਉੜੀਸਾ ‘ਚ ਭੁਬਨੇਸ਼ਵਰ ਸਥਿਤ ਐੱਸ.ਯੂ.ਐੱਮ. ਹਸਪਤਾਲ 17 ਅਕਤੂਬਰ, 2016 ਨੂੰ ਵਾਪਰੇ ਅਗਨੀ-ਕਾਂਡ ਦੌਰਾਨ ਮਾਰੇ ਗਏ ਹਰੇਕ ਵਿਅਕਤੀ ਦੇ ਵਾਰਸ ਨੂੰ ‘ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼’ ਵਿੱਚੋਂ ਦੋ ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਰੇਕ ਵਿਅਕਤੀ ਨੂੰ 50,000/- ਰੁਪਏ ਦੀ ਅਨੁਗ੍ਰਹਿ ਰਾਹਤ-ਰਾਸ਼ੀ ਮਨਜ਼ੂਰ ਕੀਤੀ ਹੈ।

***

AKT/AK/SH