ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਵਿੱਚ ਨੇਰਲ-ਮਾਥੇਰਨ ਟੌਏ ਟ੍ਰੇਨ ਦੇ ਫਿਰ ਤੋਂ ਸ਼ੁਰੂ ਹੋਣ ਨਾਲ ਇਹ ਮਨੋਰਮ ਯਾਤਰਾ ਹੋਰ ਵੀ ਯਾਦਗਾਰ ਬਣ ਜਾਵੇਗੀ।
ਰੇਲਵੇ ਮੰਤਰਾਲੇ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:
“ਇਸ ਮਨੋਰਮ ਯਾਤਰਾ ਨੂੰ ਹੋਰ ਵੀ ਯਾਦਗਾਰ ਬਣਾਉਂਦੀ ਹੋਈ! ਸਥਾਨਕ ਟੂਰਿਜ਼ਮ ਦੇ ਲਈ ਅੱਛੀ ਖ਼ਬਰ…”
Making this scenic journey even more memorable! Great news for local tourism… https://t.co/pHye7irkWr
— Narendra Modi (@narendramodi) October 26, 2022
*****
ਡੀਐੱਸ
Making this scenic journey even more memorable! Great news for local tourism… https://t.co/pHye7irkWr
— Narendra Modi (@narendramodi) October 26, 2022