Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਹਾੜੀ ਰਾਜਾਂ ਵਿੱਚ ਵਿਕਾਸ ਬਾਰੇ ਨਾਗਰਿਕ ਪ੍ਰਤੀਕਿਰਿਆ ਸਾਂਝੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਾੜੀ ਰਾਜਾਂ ਵਿੱਚ ਵਿਕਾਸ ਨੂੰ ਲੈ ਕੇ ਆਪਣੇ ਸੰਕਲਪ ‘ਤੇ ਪ੍ਰਕਾਸ਼ ਪਾਉਂਦੇ ਹੋਏ ਇੱਕ ਨਾਗਰਿਕ ਦੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਹਾੜੀ ਰਾਜਾਂ ਵਿੱਚ ਵਿਕਾਸ ਦੇ ਉਜਲੇ ਚਾਣਨ-ਮੁਨਾਰੇ ਬਣਨ ਦੀ ਸਮਰੱਥਾ ਹੈ।

 

ਇੱਕ ਨਾਗਰਿਕ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਮੈਂ ਹਮੇਸ਼ਾ ਮੰਨਿਆ ਹੈ ਕਿ – ਪਹਾੜ ਦੀ ਜਵਾਨੀ ਅਤੇ ਪਹਾੜ ਦਾ ਪਾਣੀ ਪਹਾੜਾਂ ਦੇ ਕੰਮ ਆਉਣਾ ਚਾਹੀਦਾ ਹੈ।

 

ਸਾਡੇ ਪਹਾੜੀ ਰਾਜਾਂ ਵਿੱਚ ਵਿਕਾਸ ਦੇ ਉਜਲੇ ਚਾਣਨ-ਮੁਨਾਰੇ ਬਣਨ ਦੀ ਸਮਰੱਥਾ ਹੈ।”

 

 

*****

 

ਡੀਐੱਸ/ਟੀਐੱਸ