Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਂ ਚੰਦਰਘੰਟਾ ਨੂੰ ਨਮਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਤਾਰਿਆਂ ਵਿੱਚ ਦੁਰਗਾ ਮਾਂ ਦੇ ਤੀਸਰੇ ਸਵਰੂਪ ਦੇਵੀ ਚੰਦਰਘੰਟਾ ਦੀ ਪੂਜਾ-ਅਰਾਧਨਾ ਕੀਤੀ ਹੈ।

 

ਸ਼੍ਰੀ ਮੋਦੀ ਨੇ ਦੇਵੀ ਦੇ ਉਸਤਤੀ-ਸਤੋਤ੍ਰ (ਪ੍ਰਾਰਥਨਾ ਦੇ ਗਾਇਨ) ਨੂੰ ਵੀ ਸਾਂਝਾ ਕੀਤਾ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

ਨਵਤਾਰਿਆਂ ਵਿੱਚ ਅੱਜ ਦੁਰਗਾ ਮਾਂ ਦੇ ਤੀਸਰੇ ਸਵਰੂਪ ਦੇਵੀ ਚੰਦਰਘੰਟਾ ਦੀ ਪੂਜਾ-ਅਰਾਧਨਾ ਦਾ ਦਿਨ ਹੈ। ਉਨ੍ਹਾਂ ਦੀ ਅਸੀਮ ਕ੍ਰਿਪਾ ਨਾਲ ਹਰ ਕਿਸੇ ਦਾ ਜੀਵਨ ਵੀਰਤਾ ਅਤੇ ਨਿਮਰਤਾ ਨਾਲ ਸੁਸ਼ੋਭਿਤ ਹੋਵੇ, ਇਹੀ ਪ੍ਰਾਰਥਨਾ ਹੈ….”

 

 

***

 

ਡੀਐੱਸ/ਐੱਸਟੀ