Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ 31 ਜੁਲਾਈ ਨੂੰ ਸਵੇਰੇ 11 ਵਜੇ ‘ਮਨ ਕੀ ਬਾਤ’ ਦੇ ਜੁਲਾਈ ਐਡੀਸ਼ਨ ਨੂੰ ਸੁਣਨ ਲਈ ਸੱਦਾ ਦਿੱਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਨਾਗਰਿਕਾਂ ਨੂੰ 31 ਜੁਲਾਈ ਨੂੰ ਸਵੇਰੇ 11 ਵਜੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਜੁਲਾਈ ਐਡੀਸ਼ਨ ਨੂੰ ਸੁਣਨ ਲਈ ਸੱਦਾ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ‘ ਪੁਸਤਿਕਾ ਦੇ ਜੂਨ ਐਡੀਸ਼ਨ ਨੂੰ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਪੁਲਾੜ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀਖੇਡਾਂ ਦੇ ਮੈਦਾਨ ਵਿੱਚ ਅਦਭੁਤ ਗੌਰਵ ਅਤੇ ਰਥ ਯਾਤਰਾ ਜਿਹੇ ਅਣਗਿਣਤ ਦਿਲਚਸਪ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

ਮੈਂ ਆਪ ਸਭ ਨੂੰ ਕੱਲ੍ਹ, 31 ਜੁਲਾਈ ਨੂੰ ਸਵੇਰੇ 11 ਵਜੇ ਇਸ ਮਹੀਨੇ ਦੀ ਮਨ ਕੀ ਬਾਤ (#MannKiBaat) ਨੂੰ ਸੁਣਨ ਦੇ ਲਈ ਸੱਦਾ ਦਿੰਦਾ ਹਾਂ।

 

ਇਸ ਦੇ ਨਾਲ ਹੀ ਇੱਕ ਪੁਸਤਿਕਾ ਵੀ ਸਾਂਝੀ ਕਰ ਰਿਹਾ ਹਾਂ ਜਿਸ ਵਿੱਚ ਪਿਛਲੇ ਮਹੀਨੇ ਦੇ ਦਿਲਚਸਪ ਵਿਸ਼ਿਆਂ ਜਿਵੇਂ ਕਿ ਪੁਲਾੜ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀਖੇਡਾਂ ਦੇ ਮੈਦਾਨ ਵਿੱਚ ਅਦਭੁਤ ਗੌਰਵਰਥ ਯਾਤਰਾ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ।

 

 

*****

 

ਡੀਐੱਸ/ਟੀਐੱਸ