ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਮਹੀਨੇ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਪ੍ਰਮੁੱਖ ਵਿਸ਼ਿਆਂ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਦੇ ਪ੍ਰਤਿਸ਼ਠਿਤ ਲੋਕਾਂ ਦੁਆਰਾ ਲਿਖੇ ਗਏ ਸਮਝ ਭਰੇ ਲੇਖਾਂ ‘ਤੇ ਅਧਾਰਿਤ ਈ-ਬੁੱਕ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇੱਕ ਦਿਲਚਸਪ ਈ-ਬੁੱਕ ਵਿੱਚ ਪਿਛਲੇ ਮਹੀਨੇ ਦੇ ਮਨ ਕੀ ਬਾਤ (#MannKiBaat) ਪ੍ਰੋਗਰਾਮ ਦੇ ਪ੍ਰਮੁੱਖ ਵਿਸ਼ਿਆਂ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਦੇ ਪ੍ਰਤਿਸ਼ਠਿਤ ਲੋਕਾਂ ਦੁਆਰਾ ਲਿਖੇ ਗਏ ਸਮਝ ਭਰੇ ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ।”
Here’s a interesting e-book covering the key themes covered in last month’s #MannKiBaat episode and insightful articles written by eminent people from different walks of life. https://t.co/XaYWs4Mcus
— Narendra Modi (@narendramodi) June 25, 2022
***
ਡੀਐੱਸ/ਐੱਸਐੱਚ