Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸਰਕਾਰੀ ਦੌਰੇ ‘ਤੇ ਨੇਪਾਲ ਦੇ ਲੁੰਬਿਨੀ ਪਹੁੰਚੇ

ਪ੍ਰਧਾਨ ਮੰਤਰੀ ਸਰਕਾਰੀ ਦੌਰੇ ‘ਤੇ ਨੇਪਾਲ ਦੇ ਲੁੰਬਿਨੀ ਪਹੁੰਚੇ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਬੁੱਧ ਜਯੰਤੀ ਦੇ ਪਾਵਨ ਅਵਸਰ ਤੇ ਅੱਜ ਸਵੇਰੇ ਸਰਕਾਰੀ ਦੌਰੇ ਉੱਤੇ ਨੇਪਾਲ ਦੇ ਲੁੰਬਿਨੀ ਪਹੁੰਚ ਗਏ ਹਨ।

2. ਲੁੰਬਿਨੀ ਵਿੱਚ ਉਨ੍ਹਾਂ ਦੇ ਆਗਮਨ ਤੇ, ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ੇਰ ਬਹਾਦੁਰ ਦੇਉਬਾਉਨ੍ਹਾਂ ਦੀ ਪਤਨੀ ਡਾ. ਆਰਜੂ ਰਾਣਾ ਦੇਉਬਾ ਅਤੇ ਨੇਪਾਲ ਸਰਕਾਰ ਦੇ ਕਈ ਮੰਤਰੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ।

3. ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼੍ਰੀ ਮੋਦੀ ਦੀ ਇਹ ਨੇਪਾਲ ਦੀ ਪੰਜਵੀਂ ਅਤੇ ਲੁੰਬਿਨੀ ਦੀ ਪਹਿਲੀ ਯਾਤਰਾ ਹੈ।

 

 

***

 

ਡੀਐੱਸ/ਐੱਸਟੀ