Search

ਪੀਐੱਮਇੰਡੀਆਪੀਐੱਮਇੰਡੀਆ

ਮੀਡੀਆ ਕਵਰੇਜ

media coverage
21 Nov, 2024
ਗੁਆਨਾ ਦੇ ਰਾਸ਼ਟਰਪਤੀ ਡਾ. ਇਰਫਾਨ ਅਲੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ ਆਰਡਰ ਆਵ੍ ਐਕਸੀਲੈਂਸ ਨਾਲ ਸਨਮਾਨਿਤ ਕੀਤਾ
ਇਹ ਸਨਮਾਨ ਕੇਵਲ ਮੇਰਾ ਹੀ ਨਹੀਂ, ਬਲਕਿ 1.4 ਬਿਲੀਅਨ ਭਾਰਤੀਆਂ ਦਾ ਭੀ ਹੈ: ਗੁਆਨਾ ਵਿੱਚ ਸਰਬਉੱਚ ਨਾਗਰਿਕ ਸਨਮਾਨ ਪ੍ਰਾਪਤ ਕਰਨ 'ਤੇ ਪ੍ਰਧਾਨ ਮੰਤਰੀ ਮੋਦੀ
ਭਾਰਤ-ਗੁਆਨਾ ਸਾਂਝੇਦਾਰੀ ਇੱਕ ਸੰਯੁਕਤ ਮੰਤਰੀ ਪੱਧਰੀ ਕਮਿਸ਼ਨ ਅਤੇ ਸਮੇਂ-ਸਮੇਂ 'ਤੇ ਸਲਾਹ-ਮਸ਼ਵਰੇ ਸਹਿਤ ਚੰਗੀ ਤਰ੍ਹਾਂ ਸਥਾਪਿਤ ਦੁਵੱਲੇ ਢਾਂਚੇ 'ਤੇ ਅਧਾਰਿਤ ਹੈ
media coverage
21 Nov, 2024
ਟੈੱਕ ਇੰਡਸਟ੍ਰੀ ਲੀਡਰਸ ਦੇ ਅਨੁਸਾਰ, ਭਾਰਤ ਦੇ ਗਲੋਬਲ ਕੈਪੇਬਿਲਿਟੀ ਸੈਂਟਰਸ (GCCs) ਬੈਕ-ਆਫਿਸ ਸਪੋਰਟ ਸੈਂਟਰਸ ਤੋਂ ਇਨੋਵੇਸ਼ਨ ਅਤੇ ਟੈਲੰਟ ਦੀ ਡਾਇਨਾਮਿਕ ਹੱਬਾਂ ਵਿੱਚ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ
ਐੱਸਏਪੀ ਇੰਡੀਆ (SAP India) ਨੇ 1996 ਵਿੱਚ ਬੰਗਲੁਰੂ ਵਿੱਚ ਆਪਣੇ ਮੁੱਖ ਦਫ਼ਤਰ ਅਤੇ 100 ਕਰਮਚਾਰੀਆਂ ਦੇ ਨਾਲ ਆਪਣਾ ਅਪ੍ਰੇਸ਼ਨ ਸ਼ੁਰੂ ਕੀਤਾ ਸੀ, ਹੁਣ ਉਸ ਦੇ ਪਾਸ 16,000 ਕਰਮਚਾਰੀ ਹਨ
ਭਾਰਤ ਦੇ ਗਲੋਬਲ ਕੈਪੇਬਿਲਿਟੀ ਸੈਂਟਰਸ (GCCs) ਦੇ 2030 ਤੱਕ 100 ਬਿਲੀਅਨ ਡਾਲਰ ਦਾ ਉਦਯੋਗ ਬਣਨ ਦਾ ਅਨੁਮਾਨ ਹੈ, ਜਿਸ ਵਿੱਚ 2.5 ਮਿਲੀਅਨ ਤੋਂ ਅਧਿਕ ਪ੍ਰੋਫੈਸ਼ਨਲਸ ਕਾਰਜਰਤ ਹੋਣਗੇ: ਰਿਪੋਰਟ
media coverage
21 Nov, 2024
ਬੁਕਿੰਗ ਹੋਲਡਿੰਗਸ (Booking Holdings) ਨੇ ਕਿਹਾ ਕਿ ਭਾਰਤ ਉਸ ਦੇ ਚੋਟੀ ਦੇ ਪੰਜ ਪ੍ਰਾਥਮਿਕਤਾ ਵਾਲੇ ਬਜ਼ਾਰਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਦੇਸ਼ ਪੂਰੇ ਏਸ਼ੀਆ ਖੇਤਰ ਦੀ ਤੁਲਨਾ ਵਿੱਚ ਤੇਜ਼ ਗਤੀ ਨਾਲ ਵਧ ਰਿਹਾ ਹੈ
ਭਾਰਤ ਨੇ ਹਵਾਈ ਅੱਡਿਆਂ ਅਤੇ ਇਨਫ੍ਰਾਸਟ੍ਰਕਚਰ ਵਿੱਚ ਜੋ ਸੁਧਾਰ ਕੀਤੇ ਹਨ, ਏਅਰਲਾਇਨਾਂ ਦਾ ਵਿਸਤਾਰ ਆਦਿ, ਭਾਰਤ ਨੂੰ ਪਸੰਦੀਦਾ ਮੰਜ਼ਿਲ ਬਣਾ ਰਹੇ ਹਨ: ਇਵਾਉਟ ਸਟੀਨਬਰਗਨ (Ewout Steenbergen), ਬੁਕਿੰਗ ਹੋਲਡਿੰਗਸ
ਟ੍ਰੈਵਲ ਮਾਰਕਿਟ ਦੀ ਗ੍ਰੋਥ ਦੇ ਲਈ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਕ੍ਰੈਡਿਟ ਦੇਣਾ, ਦੇਸ਼ ਵਿੱਚ ਆਲਮੀ ਰੁਚੀ ਨੂੰ ਪੁਨਰਜੀਵਿਤ ਕਰਨ ਵਿੱਚ ਮਦਦ ਕਰ ਰਿਹਾ ਹੈ
media coverage
21 Nov, 2024
ਪ੍ਰਧਾਨ ਮੰਤਰੀ ਮੋਦੀ ਨੂੰ ਰਾਸ਼ਟਰਪਤੀ ਸਿਲਵੇਨੀ ਬਰਟਨ (President Sylvanie Burton) ਦੁਆਰਾ ਡੋਮਿਨਿਕਾ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ 'ਡੋਮਿਨਿਕਾ ਅਵਾਰਡ ਆਵ੍ ਆਨਰ' ਨਾਲ ਸਨਮਾਨਿਤ ਕੀਤਾ ਗਿਆ
ਪ੍ਰਧਾਨ ਮੰਤਰੀ ਮੋਦੀ ਨੂੰ ਕੋਵਿਡ-19 ਮਹਾਮਾਰੀ ਦੇ ਦੌਰਾਨ ਕੈਰੇਬਿਆਈ ਰਾਸ਼ਟਰ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਡੋਮਿਨਿਕਾ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ 'ਡੋਮਿਨਿਕਾ ਅਵਾਰਡ ਆਵ੍ ਆਨਰ' ਨਾਲ ਸਨਮਾਨਿਤ ਕੀਤਾ ਗਿਆ
ਪ੍ਰਧਾਨ ਮੰਤਰੀ ਮੋਦੀ ਨੂੰ ਗੁਆਨਾ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ 'ਦ ਆਰਡਰ ਆਵ੍ ਐਕਸੀਲੈਂਸ' ਨਾਲ ਸਨਮਾਨਿਤ ਕੀਤਾ ਗਿਆ
media coverage
21 Nov, 2024
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ 'ਕੈਰੀਕੌਮ' ('CARICOM') ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਸੱਤ ਪ੍ਰਮੁੱਖ ਥੰਮ੍ਹਾਂ ਦਾ ਪ੍ਰਸਤਾਵ ਰੱਖਿਆ
ਪ੍ਰਧਾਨ ਮੰਤਰੀ ਮੋਦੀ ਗੁਆਨਾ ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ (India-CARICOM Summit) ਦੇ ਲਈ ਕੈਰੇਬਿਆਈ ਸਾਂਝੇਦਾਰ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਸ਼ਾਮਲ ਹੋਏ
ਪ੍ਰਧਾਨ ਮੰਤਰੀ ਮੋਦੀ ਦਾ ਗੁਆਨਾ ਵਿੱਚ ਆਗਮਨ 50 ਤੋਂ ਅਧਿਕ ਵਰ੍ਹਿਆਂ ਵਿੱਚ ਕਿਸੇ ਭਾਰਤੀ ਰਾਸ਼ਟਰ ਪ੍ਰਮੁੱਖ ਦੀ ਪਹਿਲੀ ਯਾਤਰਾ ਸੀ
media coverage
21 Nov, 2024
ਰੂਸ ਅਤੇ ਅਮਰੀਕਾ ਦੇ ਦਰਮਿਆਨ ਵਾਰਤਾ ਦੇ ਲਈ ਭਾਰਤ ਇੱਕ ਮੰਚ ਪ੍ਰਦਾਨ ਕਰ ਸਕਦਾ ਹੈ: ਰੂਸ-ਯੂਕ੍ਰੇਨ ਸੰਘਰਸ਼ ਵਿੱਚ ਭਾਰਤ ਦੀ ਭੂਮਿਕਾ ਬਾਰੇ ਪੁੱਛੇ ਜਾਣ ‘ਤੇ ਸਪੁਤਨਿਕ ਨਿਊਜ਼ ਦੇ ਜਨਰਲ ਡਾਇਰੈਕਟਰ ਕਿਸੇਲੇਵ (Kiselev)
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਦਰਮਿਆਨ ਸਾਲਸੀ ਦੇ ਵਿਚਾਰ ਨੂੰ ਸਪੁਤਨਿਕ ਨਿਊਜ਼ ਦੇ ਜਨਰਲ ਡਾਇਰੈਕਟਰ ਕਿਸੇਲੇਵ (Kiselev) ਨੇ ਖਾਰਜ ਕਰ ਦਿੱਤਾ
ਦੋਹਾਂ ਨੇਤਾਵਾਂ ਦੇ ਦਰਮਿਆਨ ਇੱਕ ਤਰ੍ਹਾਂ ਦੀ ਕੈਮਿਸਟਰੀ ਹੈ, ਜੋ ਇੱਕ ਬੜੀ ਖੂਬੀ ਹੈ: ਭਾਰਤ-ਰੂਸ ਦੇ ਦਰਮਿਆਨ ਸਬੰਧਾਂ ਬਾਰੇ ਪੁੱਛੇ ਜਾਣ 'ਤੇ ਸਪੁਤਨਿਕ ਨਿਊਜ਼ ਦੇ ਜਨਰਲ ਡਾਇਰੈਕਟਰ ਕਿਸੇਲੇਵ (Kiselev)
media coverage
21 Nov, 2024
ਸਰਕਾਰ ਦੇ ਨਾਲ ਰਜਿਸਟਰਡ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (MSMEs) ਦੁਆਰਾ ਰਿਪੋਰਟ ਕੀਤੀਆਂ ਕੁੱਲ ਨੌਕਰੀਆਂ 23 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ: ਡੇਟਾ, ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲਾ
ਸਰਕਾਰ ਦੇ ਉਦਯਮ (Udyam) ਪੋਰਟਲ 'ਤੇ ਰਜਿਸਟਰਡ 5.49 ਕਰੋੜ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (MSMEs) ਨੇ 23.14 ਕਰੋੜ ਨੌਕਰੀਆਂ ਦੀ ਜਾਣਕਾਰੀ ਦਿੱਤੀ: ਡੇਟਾ, ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲਾ
ਵਿੱਤ ਵਰ੍ਹੇ 24 ਵਿੱਚ ਦੇਸ਼ ‘ਚ 46.7 ਮਿਲੀਅਨ ਨੌਕਰੀਆਂ (4.67 ਕਰੋੜ) ਪੈਦਾ ਹੋਈਆਂ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਡੇਟਾ
media coverage
21 Nov, 2024
ਭਾਰਤ ਅਤੇ ਗੁਆਨਾ ਨੇ ਹਾਇਡ੍ਰੋਕਾਰਬਨ, ਹੈਲਥਕੇਅਰ, ਸੱਭਿਆਚਾਰ ਅਤੇ ਖੇਤੀਬਾੜੀ ਵਿੱਚ ਸਹਿਯੋਗ ਨੂੰ ਸ਼ਾਮਲ ਕਰਦੇ ਹੋਏ ਪੰਜ ਸਮਝੌਤਿਆਂ 'ਤੇ ਹਸਤਾਖਰ ਕੀਤੇ
ਗੁਆਨਾ ਭਾਰਤ ਦੀ ਊਰਜਾ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ: ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਦੀ ਗੁਆਨਾ ਯਾਤਰਾ ਕੂਟਨੀਤਕ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਵਿਕਾਸ ਨੂੰ ਦਰਸਾਉਂਦੀ ਹੈ, ਜੋ 56 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਗੁਆਨਾ ਦੀ ਪਹਿਲੀ ਯਾਤਰਾ ਹੈ
media coverage
21 Nov, 2024
ਵਿੱਤ ਵਰ੍ਹੇ 24 ਵਿੱਚ ਐਪਲ ਇੰਡੀਆ ਦਾ ਰੈਵੇਨਿਊ 36% ਵਧ ਕੇ 67,122 ਕਰੋੜ ਰੁਪਏ (8 ਬਿਲੀਅਨ ਡਾਲਰ) ਹੋ ਗਿਆ: ਟੌਫਲਰ (Tofler) ਡੇਟਾ
ਅਸੀਂ ਤਿਮਾਹੀ ਦੇ ਦੌਰਾਨ ਦੋ ਨਵੇਂ ਸਟੋਰ ਭੀ ਖੋਲ੍ਹੇ ਅਤੇ ਅਸੀਂ ਭਾਰਤ ਵਿੱਚ ਗ੍ਰਾਹਕਾਂ ਦੇ ਲਈ ਚਾਰ ਨਵੇਂ ਸਟੋਰ ਲਿਆਉਣ ਦਾ ਇੰਤਜ਼ਾਰ ਨਹੀਂ ਕਰ ਸਕਦੇ: ਟਿਮ ਕੁੱਕ, ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO)
ਵਿੱਤ ਵਰ੍ਹੇ 2024 ਦੇ ਦੌਰਾਨ ਐਪਲ ਇੰਡੀਆ ਦਾ ਸ਼ੁੱਧ ਲਾਭ 23% ਵਧ ਕੇ 2,746 ਕਰੋੜ ਰੁਪਏ ਹੋ ਗਿਆ: ਟੌਫਲਰ (Tofler) ਡੇਟਾ
Loading