Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ‘ਤੇ ਅਧਾਰਿਤ ਮੈਗਜ਼ੀਨ ਸਾਂਝਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਦੇ ਪਿਛਲੇ ਸੰਸਕਰਣ ‘ਤੇ ਅਧਾਰਿਤ ਇੱਕ ਮੈਗਜ਼ੀਨ ਸਾਂਝਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਤੋਂ 24 ਅਪ੍ਰੈਲ ਨੂੰ ਅਗਲੇ ਸੰਸਕਰਣ ਵਿੱਚ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਜੁੜਣ ਨੂੰ ਵੀ ਕਿਹਾ।

ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਪਿਛਲੇ ਮਹੀਨੇ ਦੀ #MannKiBaat ‘ਤੇ ਇੱਕ ਦਿਲਚਸਪ ਮੈਗਜ਼ੀਨ ਹੈ ਜਿਸ ਵਿੱਚ ਅਸੀਂ ਭਾਰਤ ਦੇ ਨਿਰਯਾਤ ਵਿੱਚ ਵਾਧਾ, ਆਯੁਰਵੇਦ ਸਟਾਰਟ-ਅੱਪ, ਜਲ ਸੰਭਾਲ ਅਤੇ ਪਾਰੰਪਰਿਕ ਮੇਲੇ ਜਿਵੇਂ ਵਿਵਿਧ ਵਿਸ਼ਿਆਂ ‘ਤੇ ਚਰਚਾ ਕੀਤੀ। 24 ਤਾਰੀਕ ਨੂੰ ਅਗਲੇ ਐਪੀਸੋਡ ਵਿੱਚ ਵੀ ਸ਼ਾਮਲ ਹੋਵੋ। ”

 

http://davp.nic.in/ebook/mib/MannKiBaat_Hindi/index.html

 

************

ਡੀਐੱਸ