ਇਸ ਵੈੱਬਸਾਈਟ ਦੀ ਸਮੱਗਰੀ ਦੀ ਵਰਤੋਂ ਮੁਫ਼ਤ ਵਿੱਚ ਦੁਬਾਰਾ ਕੀਤਾ ਜਾ ਸਕਦੀ ਹੈ। ਲੇਕਿਨ ਇਹ ਜ਼ਰੂਰੀ ਹੈ ਕਿ ਸਮੱਗਰੀ ਸਹੀ ਢੰਗ ਨਾਲ ਮੁੜ ਉਤਪਾਦਿਤ ਕੀਤੀ ਜਾਵੇ ਅਤੇ ਇਸ ਨੂੰ ਅਪਮਾਨਜਨਕ ਰੂਪ ਨਾਲ ਤੋਂ ਜਾਂ ਗੁੰਮਰਾਹਕੁੰਨ ਪ੍ਰਸੰਗ ਵਿੱਚ ਨਾ ਵਰਤਿਆ ਜਾਵੇ। ਜਿੱਥੇ ਵੀ ਇਸ ਸਮੱਗਰੀ ਨੂੰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜਾਂ ਕਿਸੇ ਹੋਰ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ, ਇਸ ਦੇ ਸਰੋਤ ਦਾ ਉੱਲੇਖ ਸਪਸ਼ਟ ਰੂਪ ‘ਚ ਕੀਤਾ ਜਾਣਾ ਜ਼ਰੂਰੀ ਹੈ। ਹਾਲਾਂਕਿ, ਇਸ ਸਮੱਗਰੀ ਦੇ ਮੁੜ ਉਤਪਾਦਨ ਦੀ ਪ੍ਰਵਾਨਗੀ ਕਿਸੇ ਅਜਿਹੀ ਸਮੱਗਰੀ ਲਈ ਨਹੀਂ ਹੈ ਜਿਸ ਨੂੰ ਤੀਜੇ ਪੱਖ ਦੇ ਕਾਪੀਰਾਈਟ ਵਜੋਂ ਪਹਿਚਾਣਿਆ ਗਿਆ ਹੈ। ਅਜਿਹੀ ਸਮੱਗਰੀ ਦੇ ਮੁੜ ਉਤਪਾਦਨ ਦਾ ਅਧਿਕਾਰ ਸਬੰਧਤ ਵਿਭਾਗ/ਕਾਪੀਰਾਈਟ ਧਾਰਕ ਤੋਂ ਪ੍ਰਾਪਤ ਕਰਨਾ ਜ਼ਰੂਰੀ ਹੈ।
ਪ੍ਰਾਈਵੇਸੀ ਪਾਲਿਸੀ
ਇਹ ਵੈੱਬਸਾਈਟ (ਨਾਮ, ਫੋਨ ਨੰਬਰ ਜਾਂ ਈ-ਮੇਲ ਪਤਾ ਜਿਹੀ) ਤੁਹਾਡੀ ਖਾਸ ਨਿਜੀ ਜਾਣਕਾਰੀ ਆਪਣੇ-ਆਪ ਇਕੱਤਰ ਨਹੀਂ ਕਰਦੀ, ਜਿਸ ਨਾਲ ਅਸੀਂ ਤੁਹਾਨੂੰ ਨਿਜੀ ਤੌਰ ‘ਤੇ ਨਹੀਂ ਜਾਣ ਸਕਦੇ। ਜੇ ਤੁਸੀਂ ਸਾਨੂੰ ਨਾਮ ਜਾਂ ਪਤੇ ਜਿਹੀ ਆਪਣੀ ਨਿਜੀ ਜਾਣਕਾਰੀ ਦੇਣਾ ਚਾਹੁੰਦੇ ਹੋ, ਤਾਂ ਇਸ ਦੀ ਵਰਤੋਂ ਕੇਵਲ ਤੁਹਾਨੂੰ ਜਾਣਕਾਰੀ ਦੇਣ ਲਈ ਹੀ ਕੀਤੀ ਜਾਵੇਗੀ। ਮਾਣਯੋਗ ਪ੍ਰਧਾਨ ਮੰਤਰੀ ਨਾਲ ਗੱਲਬਾਤ ਸਬੰਧੀ ਸੈਕਸ਼ਨ ਵਰਤਣ ਲਈ, ਤੁਹਾਨੂੰ ਰਜਿਸਟਰੇਸ਼ਨ ਕਰਨੀ ਹੋਵੇਗੀ। ਇਸ ਤਰ੍ਹਾਂ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ ਗੱਲਬਾਤ ਦੀ ਸੁਵਿਧਾ ਲਈ ਕੀਤੀ ਜਾਂਦੀ ਹੈ।
ਇੱਥੇ ਦਿੱਤੀ ਗਈ ਨਿਜੀ ਜਾਣਕਾਰੀ ਅਸੀਂ ਕਿਸੇ ਤੀਜੇ ਪੱਖ (ਪਬਲਿਕ/ਪ੍ਰਾਈਵੇਟ) ਨੂੰ ਉਪਲੱਬਧ ਨਹੀਂ ਕਰਵਾਉਂਦੇ। ਇਸ ਵੈੱਬਸਾਈਟ ਨੂੰ ਦਿੱਤੀ ਸਾਰੀ ਜਾਣਕਾਰੀ ਦੀ ਨੁਕਸਾਨ, ਦੁਰਵਰਤੋਂ,ਅਣਅਧਿਕਾਰਤ ਵਰਤੋਂ ਜਾਂ ਖੁਲਾਸੇ, ਪਰਿਵਰਤਨ ਜਾਂ ਵਿਨਾਸ਼ ਤੋਂ ਪੂਰੀ ਸੁਰੱਖਿਆ ਕੀਤੀ ਜਾਵੇਗੀ।
ਅਸੀਂ ਵਰਤੋਂਕਾਰ ਬਾਰੇ ਇੰਟਰਨੈੱਟ ਪ੍ਰੋਟੋਕੋਲ (ਆਈਪੀ) ਅਡਰੈੱਸ, ਡੋਮੇਨ ਨੇਮ, ਬ੍ਰਾਊਜ਼ਰ ਟਾਈਪ, ਓਪਰੇਟਿੰਗ ਸਿਸਟਮ, ਪੰਨਿਆਂ ‘ਤੇ ਆਉਣ ਦੀ ਤਰੀਕ ਅਤੇ ਸਮੇਂ ਆਦਿ ਬਾਰੇ ਕੁਝ ਜਾਣਕਾਰੀ ਇਕੱਠੀ ਕਰਦੇ ਹਾਂ। ਅਸੀਂ ਇਨ੍ਹਾਂ ਪਤਿਆਂ ਨੂੰ ਉਪਲੱਬਧ ਨਿਜੀ ਜਾਣਕਾਰੀ ਨਾਲ ਉਦੋਂ ਤੱਕ ਲਿੰਕ ਨਹੀਂ ਕਰਦੇ ਜਦੋਂ ਤੱਕ ਉਸ ਨਾਲ ਵੈੱਬਸਾਈਟ ਨੂੰ ਖ਼ਤਰਾ ਨਾ ਹੋਵੇ।
ਕੁਕੀਜ਼ ਪਾਲਿਸੀ
ਕੁਕੀ ਇੱਕ ਅਜਿਹਾ ਸਾਫਟਵੇਅਰ ਕੋਡ ਹੈ ਜੋ ਤੁਹਾਡੇ ਦੁਆਰਾ ਵਿਜ਼ਿਟ ਕੀਤੀ ਗਈ ਇੰਟਰਨੈੱਟ ਵੈੱਬਸਾਈਟ ਦੀ ਜਾਣਕਾਰੀ ਬ੍ਰਾਊਜ਼ਰ ਨੂੰ ਭੇਜਦਾ ਹੈ। ਇਹ ਟੈਕਸਟ ਫ਼ਾਈਲ ਦੇ ਰੂਪ ਵਿੱਚ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਵਿੱਚ ਵੈੱਬਸਾਈਟ ਸਰਵਰ ਦੁਆਰਾ ਸਟੋਰ ਕੀਤੀ ਜਾਂਦੀ ਹੈ ਅਤੇ ਸਰਵਰ ਉਸ ਕੁਕੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਕੁਕੀ ਤੁਹਾਡੀ ਸਾਈਟ ਪ੍ਰਾਥਮਿਕਤਾਵਾਂ ਜਾਂ ਪ੍ਰੋਫਾਈਲ ਜਾਣਕਾਰੀ ਜਿਹੀ ਬ੍ਰਾਊਜ਼ਿੰਗ ਜਾਣਕਾਰੀ ਨੂੰ ਸਟੋਰ ਕਰਦੀ ਹੈ, ਅਤੇ ਵੈੱਬਸਾਈਟ ਨਾਲ ਸਬੰਧਤ ਤੁਹਾਡੇ ਅਨੁਭਵ ਨੂੰ ਬਿਹਤਰ ਬਣਾਉਂਦੀ ਹੈ।
ਅਸੀਂ ਆਪਣੀ ਸਾਈਟ ‘ਚ ਕੁਕੀਜ਼ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਵਰਤੋਂ ਕਰ ਰਹੇ ਹਾਂ:-
1. ਅਨੈਲੇਟਿਕਸ ਕੁਕੀਜ਼ ਤੁਹਾਡੇ ਬ੍ਰਾਊਜ਼ਿੰਗ ਸਬੰਧੀ ਪੈਟਰਨਾਂ ਦਾ ਰਿਕਾਰਡ ਰੱਖਣ ਲਈ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਡਿਵਾਈਸ ਨੂੰ ਯਾਦ ਰੱਖਦੇ ਹਨ।
2. ਸਰਵਿਸ ਕੁਕੀਜ਼ ਵੈੱਬਸਾਈਟ ਦੀ ਕੁਸ਼ਲ ਵਰਤੋਂ,ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਯਾਦ ਰੱਖਣ, ਲੌਗ ਇਨ ਸਬੰਧੀ ਵੇਰਵੇ, ਸੈਟਿੰਗ ਤਰਜੀਹਾਂ, ਅਤੇ ਤੁਹਾਡੇ ਦੁਆਰਾ ਦੇਖੇ ਗਏ ਪੰਨਿਆਂ ਨੂੰ ਯਾਦ ਰੱਖਣ ਵਿੱਚ ਮਦਦ ਕਰਦੀ ਹੈ।
3. ਗ਼ੈਰ-ਸਥਾਈ ਕੁਕੀਜ਼ ਜਾਂ ਪ੍ਰਤੀ-ਸੈਸ਼ਨ ਕੁਕੀਜ਼। ਪ੍ਰਤੀ-ਸ਼ੈਸ਼ਨ ਕੁਕੀਜ਼ ਸਹਿਜ ਨੈਵੀਗੇਸ਼ਨ ਉਪਲੱਬਧ ਕਰਵਾਉਣ ਜਿਹੇ ਤਕਨੀਕੀ ਉਦੇਸ਼ਾਂ ਨੂੰ ਪੂਰਾ ਕਰਦੀਆਂ ਹਨ। ਇਹ ਕੁਕੀਜ਼ ਯੂਜ਼ਰਸ ਦੀ ਨਿਜੀ ਜਾਣਕਾਰੀ ਸਟੋਰ ਨਹੀਂ ਕਰਦੀਆਂ,ਅਤੇ ਜਿਵੇਂ ਹੀ ਤੁਸੀਂ ਵੈੱਬਸਾਈਟ ਤੋਂ ਬਾਹਰ ਜਾਂਦੇ ਹੋ, ਤੁਹਾਡੀ ਨਿਜੀ ਜਾਣਕਾਰੀ ਡਿਲੀਟ ਹੋ ਜਾਂਦੀ ਹੈ। ਇਹ ਕੁਕੀਜ਼ ਡੇਟਾ ਸਥਾਈ ਰੂਪ ‘ਚ ਰਿਕਾਰਡ ਨਹੀਂ ਕਰਦੀਆਂ ਅਤੇ ਇਹ ਤੁਹਾਡੇ ਕੰਪਿਊਟਰ ਦੀ ਹਾਰਡ ਡ੍ਰਾਈਵ ‘ਤੇ ਸਟੋਰ ਨਹੀਂ ਹੁੰਦਾ। ਕੁਕੀਜ਼ ਮੈਮਰੀ ਵਿੱਚ ਸਟੋਰ ਹੋ ਜਾਂਦੀ ਹੈ ਅਤੇ ਕਿਰਿਆਸ਼ੀਲ ਬ੍ਰਾਊਜ਼ਰ ਸੈਸ਼ਨ ਦੌਰਾਨ ਹੀ ਉਪਲੱਬਧ ਹੁੰਦੀ ਹੈ। ਦੁਬਾਰਾ, ਜਦੋਂ ਤੁਸੀਂ ਆਪਣੇ ਬ੍ਰਾਊਜ਼ਰ ਨੂੰ ਬੰਦ ਕਰੋਗੇ, ਤਾਂ ਕੁਕੀ ਗਾਇਬ ਹੋ ਜਾਵੇਗੀ।
ਇਸ ‘ਤੇ ਅਤਿਰਿਕਤ ਧਿਆਨ ਦੇਣਾ ਜ਼ਰੂਰੀ ਹੈ ਕਿ ਜਦੋਂ ਤੁਸੀਂ pmindia.gov.in / pmindia.nic.in ਸੈਕਸ਼ਨਾਂ ‘ਤੇ ਜਾਂਦੇ ਹੋ, ਜਿੱਥੇ ਤੁਹਾਨੂੰ ਲੌਗ ਇਨ ਕਰਨ ਲਈ ਪੁੱਛਿਆ ਜਾਂਦਾ ਹੈ ਜਾਂ ਜੋ ਕਸਟਮਾਈਜ਼ਬਲ (ਅਨੁਕੂਲ) ਹਨ, ਤਾਂ ਤੁਹਾਨੂੰ ਕੁਝ ਕੁਕੀਜ਼ ਨੂੰ ਸਵੀਕਾਰ ਕਰਨਾ ਹੋਵੇਗਾ। ਅਗਰ ਤੁਸੀਂ ਆਪਣੇ ਬ੍ਰਾਊਜ਼ਰ ਨੂੰ ਕੁਕੀਜ਼ ਅਸਵੀਕਾਰ ਕਰਨ ਲਈ ਚੁਣਦੇ ਹੋ, ਤਾਂ ਸੰਭਵ ਹੈ ਕਿ ਸਾਡੀ ਵੈੱਬਸਾਈਟ ਦੇ ਕੁਝ ਸੈਕਸ਼ਨ ਠੀਕ ਤਰ੍ਹਾਂ ਕੰਮ ਨਾ ਕਰਨ।
ਹਾਈਪਰਲਿੰਕਿੰਗ ਪਾਲਿਸੀ
ਬਾਹਰੀ ਵੈੱਬਸਾਈਟਾਂ/ਪੋਰਟਲਾਂ ਲਈ ਲਿੰਕ
ਇਸ ਵੈੱਬਸਾਈਟ ਅੰਦਰ ਅਨੇਕ ਥਾਵਾਂ ‘ਤੇ ਤੁਹਾਨੂੰ ਹੋਰ ਵੈੱਬਸਾਈਟਾਂ/ਪੋਰਟਲਾਂ ਦੇ ਲਿੰਕ ਮਿਲਣਗੇ। ਇਹ ਲਿੰਕ ਤੁਹਾਡੀ ਸੁਵਿਧਾ ਲਈ ਦਿੱਤੇ ਗਏ ਹਨ। ਇਨ੍ਹਾਂ ਲਿੰਕਾਂ ਨਾਲ ਜੁੜੀਆਂ ਵੈੱਬਸਾਈਟਾਂ ਦੀ ਵਿਸ਼ਾ-ਵਸਤੂ ਅਤੇ ਭਰੋਸੇਯੋਗਤਾ ਲਈ ਪ੍ਰਧਾਨ ਮੰਤਰੀ ਦਫ਼ਤਰ ਜਵਾਬਦੇਹ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਵਿੱਚ ਪ੍ਰਗਟਾਏ ਵਿਚਾਰਾਂ ਦਾ ਸਮਰਥਨ ਕਰਦਾ ਹੈ। ਲਿੰਕ ਦਾ ਇਸ ਪੋਰਟਲ ‘ਤੇ ਹੋਣਾ ਜਾਂ ਸੂਚੀ ਵਿੱਚ ਹੋਣਾ ਉਸਨੂੰ ਕਿਸੇ ਪ੍ਰਕਾਰ ਦਾ ਸਮਰਥਨ (endorsement) ਨਹੀਂ ਮੰਨਿਆ ਜਾਣਾ ਚਾਹੀਦਾ। ਅਸੀਂ ਇਨ੍ਹਾਂ ਲਿੰਕਾਂ ਦੇ ਹਰ ਸਮੇਂ ਕਾਰਜ ਕਰਨ ਬਾਰੇ ਭਰੋਸਾ ਨਹੀਂ ਦੇ ਸਕਦੇ ਅਤੇ ਲਿੰਕ ਨਾਲ ਜੁੜੇ ਪੰਨਿਆਂ ਦੀ ਉਪਲਬੱਧਤਾ ਉੱਤੇ ਸਾਡਾ ਕੋਈ ਨਿਯੰਤਰਣ ਨਹੀਂ ਹੈ।
ਹੋਰ ਵੈੱਬਸਾਈਟਾਂ/ਪੋਰਟਲਾਂ ਦੁਆਰਾ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਲਈ ਲਿੰਕ
ਇਸ ਵੈੱਬਸਾਈਟ ‘ਤੇ ਹੋਸਟ ਕੀਤੀ ਗਈ ਜਾਣਕਾਰੀ ਨੂੰ ਤੁਸੀਂ ਸਿੱਧੇ ਲਿੰਕ ਕਰ ਸਕਦੇ ਹੋ ਜਿਸ ਲਈ ਕਿਸੇ ਵੀ ਪ੍ਰਕਾਰ ਦੀ ਪ੍ਰਵਾਨਗੀ ਲੈਣ ਦੀ ਜ਼ਰੂਰਤ ਨਹੀਂ ਹੈ। ਬਲਕਿ ਇਹ ਜ਼ਰੂਰੀ ਹੈ ਕਿ ਤੁਸੀਂ ਵੈੱਬਸਾਈਟ ‘ਤੇ ਉਪਲੱਬਧ ਕਰਵਾਏ ਗਏ ਲਿੰਕ ਬਾਰੇ ਜਾਣਕਾਰੀ ਪ੍ਰਦਾਨ ਕਰੋ ਜਿਸ ਨਾਲ ਉਨ੍ਹਾਂ ‘ਚ ਹੋਏ ਪਰਿਵਰਤਨ ਜਾਂ ਅੱਪਡੇਟ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇ। ਅਸੀਂ ਆਪਣੀ ਸਾਈਟ ਦੇ ਫਰੇਮ ਵਿੱਚ ਤੁਹਾਡੇ ਵੱਲੋਂ ਪ੍ਰਦਾਨ ਕੀਤੇ ਗਏ ਪੰਨਿਆਂ ਨੂੰ ਪਾਉਣ ਦੀ ਪ੍ਰਵਾਨਗੀ ਨਹੀਂ ਦਿੰਦੇ। ਇਸ ਵੈੱਬਸਾਈਟ ਨਾਲ ਸਬੰਧਤ ਪੰਨੇ ਨਵੇਂ ਬ੍ਰਾਊਜ਼ਰ ਵਿੱਚ ਹੀ ਖੋਲ੍ਹੇ ਜਾ ਸਕਦੇ ਹਨ।
ਨਿਯਮ ਅਤੇ ਸ਼ਰਤਾਂ
ਇਹ ਵੈੱਬਸਾਈਟ ਰਾਸ਼ਟਰੀ ਸੂਚਨਾ-ਵਿਗਿਆਨ ਕੇਂਦਰ ਦੁਆਰਾ ਡਿਜ਼ਾਈਨ ਅਤੇ ਹੋਸਟ ਕੀਤੀ ਗਈ ਹੈ। ਇਸ ਵੈੱਬਸਾਈਟ ‘ਤੇ ਉਪਲੱਬਧ ਸਮੱਗਰੀ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਪ੍ਰਦਾਨ ਕੀਤੀ ਗਈ ਹੈ। ਭਾਵੇਂ, ਇਸ ਵੈੱਬਸਾਈਟ ‘ਤੇ ਉਪਲੱਬਧ ਸਮੱਗਰੀ ਦੀ ਸ਼ੁੱਧਤਾ ਅਤੇ ਪ੍ਰਚਲਨ ਸ਼ੁਨਿਸ਼ਚਿਤ ਕਰਨ ਲਈ ਸਾਰੇ ਯਤਨ ਕੀਤੇ ਗਏ ਹਨ ਲੇਕਿਨ ਇਸ ਸਮੱਗਰੀ ਦੀ ਵਰਤੋਂ ਕਿਸੇ ਕਾਨੂੰਨੀ ਮਕਸਦ ਲਈ ਨਹੀਂ ਕੀਤੀ ਜਾਣੀ ਚਾਹੀਦੀ। ਕਿਸੇ ਸੰਦੇਹ ਦੀ ਸਥਿਤੀ ਵਿੱਚ, ਵਰਤੋਂਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰਧਾਨ ਮੰਤਰੀ ਦਫ਼ਤਰ ਅਤੇ/ਜਾਂ ਹੋਰ ਸਰੋਤ(ਤਾਂ) ਨਾਲ ਸਮੱਗਰੀ ਦੀ ਤਸਦੀਕ/ਜਾਂਚ ਕਰ ਲੈਣ/ਕਰਵਾ ਲੈਣ ਅਤੇ ਉਚਿਤ ਪੇਸ਼ੇਵਰ ਸਲਾਹ ਲੈ ਲੈਣ।
ਇਸ ਵੈੱਬਸਾਈਟ ਦੀ ਵਰਤੋਂ ਸਬੰਧੀ ਕਿਸੇ ਵੀ ਪਰਿਸਥਿਤੀ ਵਿੱਚ, ਪ੍ਰਧਾਨ ਮੰਤਰੀ ਦਫ਼ਤਰ ਕੋਈ ਖਰਚ, ਹਾਨੀ ਜਾਂ ਨੁਕਸਾਨ ਲਈ ਜਵਾਬਦੇਹ ਨਹੀਂ ਹੋਵੇਗਾ। ਅਪ੍ਰਤੱਖ ਰੂਪ ਨਾਲ ਅਤੇ ਉਸ ਦੇ ਨਤੀਜੇ ਵਜੋਂ ਕੋਈ ਹਾਨੀ ਜਾਂ ਨੁਕਸਾਨ ਜਾਂ ਇਸ ਦੀ ਵਰਤੋਂ ਦੇ ਬਾਅਦ ਹੋਣ ਵਾਲੇ ਖਰਚ ਅਤੇ ਡੇਟਾ ਦੀ ਵਰਤੋਂ ਨਾਲ ਹੋਈ ਹਾਨੀ ਲਈ ਵੀ ਪ੍ਰਧਾਨ ਮੰਤਰੀ ਦਫ਼ਤਰ ਜਵਾਬਦੇਹ ਨਹੀਂ ਹੋਵੇਗਾ।
ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦਾ ਨਿਰਧਾਰਣ ਭਾਰਤ ਦੇ ਕਾਨੂੰਨਾਂ ਅਨੁਸਾਰ ਕੀਤਾ ਜਾਵੇਗਾ। ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਤਹਿਤ ਹੋਣ ਵਾਲੇ ਕਿਸੇ ਵੀ ਵਿਵਾਦ ਨਾਲ ਸਬੰਧਤ ਕਾਰਵਾਈ ਭਾਰਤ ਦੀਆਂ ਅਦਾਲਤਾਂ ਦੇ ਅਧਿਕਾਰ ਖੇਤਰ ਅਧੀਨ ਕੀਤੀ ਜਾਵੇਗੀ। ਇਸ ਵੈੱਬਸਾਈਟ ‘ਤੇ ਪੋਸਟ ਕੀਤੀ ਗਈ ਜਾਣਕਾਰੀ ਵਿੱਚ ਹਾਈਪਰਟੈਕਸਟ ਲਿੰਕ ਜਾਂ ਗ਼ੈਰ-ਸਰਕਾਰੀ/ਪ੍ਰਾਈਵੇਟ ਸੰਗਠਨਾਂ ਦੁਆਰਾ ਸਿਰਜੀ ਅਤੇ ਕਾਇਮ ਰੱਖੀ ਸੂਚਨਾ ਦੇ ਪੁਆਇੰਟਰਸ ਸ਼ਾਮਲ ਕੀਤੇ ਗਏ ਹਨ। ਇਹ ਲਿੰਕਸ ਅਤੇ ਪੁਆਇੰਟਰਸ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਕੇਵਲ ਤੁਹਾਡੀ ਜਾਣਕਾਰੀ ਅਤੇ ਸੁਵਿਧਾ ਲਈ ਉਪਲੱਬਧ ਕਰਵਾਏ ਗਏ ਹਨ।
ਜਦੋਂ ਤੁਸੀਂ ਕਿਸੇ ਬਾਹਰੀ ਵੈੱਬਸਾਈਟ ਦਾ ਲਿੰਕ ਚੁਣਦੇ ਹੋ, ਉਦੋਂ ਤੁਸੀਂ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਤੋਂ ਬਾਹਰ ਨਿਕਲ ਜਾਂਦੇ ਹੋ ਅਤੇ ਉਸੇ ਬਾਹਰੀ ਵੈੱਬਸਾਈਟ ਦੇ ਮਾਲਕਾਂ/ਪ੍ਰਾਯੋਜਕਾਂ ਦੀ ਨਿਜਤਾ ਅਤੇ ਸੁਰੱਖਿਆ ਨੀਤੀਆਂ ਅਧੀਨ ਆ ਜਾਂਦੇ ਹੋ। ਪ੍ਰਧਾਨ ਮੰਤਰੀ ਦਫ਼ਤਰ ਇਨ੍ਹਾਂ ਬਾਹਰੀ ਵੈੱਬਸਾਈਟਾਂ ਦੀ ਉਪਲੱਬਧਤਾ ਸਬੰਧੀ ਕੋਈ ਭਰੋਸਾ ਨਹੀਂ ਦਿੰਦਾ। ਪ੍ਰਧਾਨ ਮੰਤਰੀ ਦਫ਼ਤਰ ਇਨ੍ਹਾਂ ਵੈੱਬਸਾਈਟਾਂ ਦੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਦਾ ਅਧਿਕਾਰ ਨਹੀਂ ਦੇ ਸਕਦਾ। ਵਰਤੋਂਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਬਾਹਰੀ ਵੈੱਬਸਾਈਟਾਂ ਦੇ ਮਾਲਕਾਂ ਤੋਂ ਅਜਿਹੇ ਅਧਿਕਾਰ ਲਈ ਬੇਨਤੀ ਕਰਨ। ਪ੍ਰਧਾਨ ਮੰਤਰੀ ਦਫ਼ਤਰ ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਕਿ ਲਿੰਕ ਕੀਤੀਆਂ ਵੈੱਬਸਾਈਟਾਂ ਭਾਰਤ ਸਰਕਾਰ ਦੇ ਵੈੱਬ ਨਿਰਦੇਸ਼ਾਂ ਦੀ ਪਾਲਣਾ ਕਰਦੀਆਂ ਹਨ।
ਖੇਤਰੀ ਭਾਸ਼ਾ ਪਾਲਿਸੀ
ਹਾਲਾਂਕਿ ਇਸ ਵੈੱਬਸਾਈਟ ‘ਤੇ ਉਪਲੱਬਧ ਸਮੱਗਰੀ ਦੀ ਸ਼ੁੱਧਤਾ ਅਤੇ ਪ੍ਰਚਲਨ ਸ਼ੁਨਿਸ਼ਚਿਤ ਕਰਨ ਲਈ ਸਾਰੇ ਯਤਨ ਕੀਤੇ ਗਏ ਹਨ ਲੇਕਿਨ ਇਸ ਸਮੱਗਰੀ ਦੀ ਵਰਤੋਂ ਕਿਸੇ ਕਾਨੂੰਨੀ ਮਕਸਦ ਲਈ ਨਹੀਂ ਕੀਤੀ ਜਾਣੀ ਚਾਹੀਦੀ। ਖੇਤਰੀ ਭਾਸ਼ਾ ਸਮੱਗਰੀ ਦੇ ਕਿਸੇ ਵੀ ਫ਼ਰਕ ‘ਤੇ ਤੁਸੀਂ ਮੂਲ ਅੰਗਰੇਜ਼ੀ ਸਮੱਗਰੀ ਦੇਖ ਸਕਦੇ ਹੋ। ਭਾਸ਼ਾ ਵਿੱਚ ਕਿਸੇ ਵੀ ਗਲਤੀ ਲਈ, ਤੁਸੀਂ ਆਨਲਾਈਨ ਫੀਡਬੈਕ ਫਾਰਮ ਭਰਕੇ ਰਿਪੋਰਟ ਕਰ ਸਕਦੇ ਹੋ।
ਸਮੱਗਰੀ ਦੇ ਸ਼ੁੱਧ, ਸੰਪੂਰਨ, ਉਪਯੋਗੀ ਹੋਣ ਜਾਂ ਨਾ ਹੋਣ ਦੀ ਐੱਨਆਈਸੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਇਸ ਪੋਰਟਲ ਦੀ ਵਰਤੋਂ ਸਬੰਧੀ ਕਿਸੇ ਵੀ ਹਾਲਤ ਵਿੱਚ, ਸਰਕਾਰ ਜਾਂ ਐੱਨਆਈਸੀ ਕੋਈ ਖਰਚ, ਹਾਨੀ ਜਾਂ ਨੁਕਸਾਨ ਲਈ, ਅਪ੍ਰਤੱਖ ਰੂਪ ਨਾਲ ਅਤੇ ਉਸ ਦੇ ਨਤੀਜੇ ਵਜੋਂ ਕੋਈ ਹਾਨੀ ਜਾਂ ਨੁਕਸਾਨ ਜਾਂ ਇਸ ਦੀ ਵਰਤੋਂ ਦੇ ਬਾਅਦ ਹੋਣ ਵਾਲੇ ਖਰਚ ਅਤੇ ਡੇਟਾ ਦੀ ਵਰਤੋਂ ਨਾਲ ਹੋਈ ਹਾਨੀ ਲਈ ਜਵਾਬਦੇਹ ਨਹੀਂ ਹੋਵੇਗੀ/ਹੋਵੇਗਾ।
ਬੇਦਾਅਵਾ (ਡਿਸਕਲੇਮਰ)
ਪ੍ਰਧਾਨ ਮੰਤਰੀ ਦਫ਼ਤਰ ਦੀ ਇਹ ਵੈੱਬਸਾਈਟ ਕੇਵਲ ਜਾਣਕਾਰੀ ਦੇ ਉਦੇਸ਼ ਲਈ ਹੀ ਹੈ। ਭਾਵੇਂ, ਸਹੀ ਅਤੇ ਤਾਜ਼ੀ ਸੂਚਨਾ ਪ੍ਰਦਾਨ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਵੈੱਬਸਾਈਟ ਉੱਤੇ ਪੋਸਟ ਕੀਤੇ ਸਰਕੂਲਰਾਂ ਦੀ ਵਰਤੋਂ ਕਰ ਰਹੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਕਦੇ ਇਸ ਉੱਤੇ ਉਪਲੱਬਧ ਸੂਚਨਾ ਦੀ ਸ਼ੁੱਧਤਾ ‘ਤੇ ਕੋਈ ਸ਼ੱਕ ਹੋਵੇ ਤਾਂ ਉਹ ਪ੍ਰਧਾਨ ਮੰਤਰੀ ਦਫ਼ਤਰ ਨਾਲ ਸੰਪਰਕ ਕਰਨ। ਵੈੱਬਸਾਈਟ ‘ਤੇ ਉਪਲੱਬਧ ਸਰਕੂਲਰਾਂ ਦੀ ਸਮੱਗਰੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਸਰਕੂਲਰਾਂ ਦੀ ਹਾਰਡ ਕਾਪੀ ਵਿੱਚ ਕਿਸੇ ਵੀ ਟਕਰਾਅ ਦੀ ਸੂਰਤ ਵਿੱਚ, ਹਾਰਡ ਕਾਪੀ ਦੀ ਜਾਣਕਾਰੀ ਉੱਤੇ ਭਰੋਸਾ ਕੀਤਾ ਜਾਵੇ ਅਤੇ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ ਦੇ ਨੋਟਿਸ ਵਿੱਚ ਲਿਆਂਦਾ ਜਾਵੇ।