ਨੇਪਾਲ ਵਿੱਚ ਭੂਚਾਲ ਆਇਆ। ਉਸ ਭੂਚਾਲ ਤੋਂ ਬਾਅਦ ਅਸੀਂ ਆਪਣੇ ਭਾਰਤੀ ਭਾਈਆਂ ਦੀ ਚਿੰਤਾ ਕਰ ਸਕਦੇ ਸਾਂ, ਪਰ ਅਸੀਂ ਅਜਿਹਾ ਨਹੀਂ ਕੀਤਾ। ਅਸੀਂ ਮਾਨਵਤਾ ਦੇ ਅਧਾਰ ’ਤੇ ਜਿਸ-ਜਿਸ ਦੀ ਮਦਦ ਕਰ ਸਕਦੇ ਹਾਂ, ਉਨ੍ਹਾਂ ਸਭ ਦੀ ਮਦਦ ਕੀਤੀ। ਸੰਕਟ ਚਾਹੇ ਯਮਨ ਦਾ ਹੋਵੇ, ਸੰਕਟ ਚਾਹੇ ਮਾਲਦੀਵ ਦਾ ਹੋਵੇ, ਮਾਨਵਤਾ ਸਾਡੀ ਕੇਂਦਰੀ ਪ੍ਰੇਰਣਾ ਹੈ। -ਪ੍ਰਵਾਸੀ ਭਾਰਤੀ ਕੇਂਦਰ ਦੇ ਉਦਘਾਟਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਮੋਦੀ