Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਧਵ ਨਵਮੀ ‘ਤੇ ਸ਼੍ਰੀ ਮਾਧਵਆਚਾਰੀਆ ਨੂੰ ਨਮਨ ਕੀਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਮਾਧਵ ਨਵਮੀ ਦੇ ਅਵਸਰ ਤੇ ਸ੍ਰੀ ਮਾਧਵਆਚਾਰੀਆ ਨੂੰ ਨਮਨ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈਜੋ ਉਨ੍ਹਾਂ ਨੇ ਜਗਦਗੁਰੂ ਮਾਧਵਆਚਾਰੀਆ ਦੇ 7ਵੇਂ ਸ਼ਤਾਬਦੀ ਸਮਾਰੋਹ ਦੇ ਅਵਸਰ ਤੇ ਫਰਵਰੀ, 2017 ਵਿੱਚ ਦਿੱਤਾ ਸੀ।

 

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ, “ਮਾਧਵ ਨਵਮੀ ਦੇ ਪਾਵਨ ਅਵਸਰ ਤੇਮੈਂ ਸ੍ਰੀ ਮਾਧਵਆਚਾਰੀਆ ਨੂੰ ਨਮਨ ਕਰਦਾ ਹਾਂ। ਅਧਿਆਤਮਿਕ ਅਤੇ ਸਮਾਜਿਕ ਉਥਾਨ ਦਾ ਉਨ੍ਹਾਂ ਦਾ ਨੇਕ ਸੰਦੇਸ਼ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦਾ ਰਹੇਗਾ। ਇੱਥੇ ਇੱਕ ਭਾਸ਼ਣ ਹੈ, ਜੋ ਮੈਂ ਸ੍ਰੀ ਮਾਧਵਆਚਾਰੀਆ ਤੇ ਦਿੱਤਾ ਸੀ।”  

 

 

***

ਡੀਐੱਸ/ਐੱਸਟੀ