Excellencies,
ਪਹਿਲੇ India-Central Asia ਸਿਖਰ ਸੰਮੇਲਨ ਵਿੱਚ ਆਪ ਸਭ ਦਾ ਸੁਆਗਤ ਹੈ।
ਭਾਰਤ ਅਤੇ Central Asia ਦੇਸ਼ਾਂ ਦੇ ਡਿਪਲੋਮੈਟਿਕ ਸਬੰਧਾਂ ਨੇ 30 ਸਾਰਥਕ ਵਰ੍ਹੇ ਪੂਰੇ ਕਰ ਲਏ ਹਨ।
ਪਿਛਲੇ ਤਿੰਨ ਦਹਾਕਿਆਂ ਵਿੱਚ ਸਾਡੇ ਸਹਿਯੋਗ ਨੇ ਕਈ ਸਫ਼ਲਤਾਵਾਂ ਹਾਸਲ ਕੀਤੀਆਂ ਹਨ।
ਅਤੇ ਹੁਣ, ਇਸ ਮਹੱਤਵਪੂਰਨ ਪੜਾਅ ‘ਤੇ, ਸਾਨੂੰ ਆਉਣ ਵਾਲੇ ਸਾਲਾਂ ਦੇ ਲਈ ਵੀ ਇੱਕ ਅਭਿਲਾਸ਼ੀ vision ਪਰਿਭਾਸ਼ਿਤ ਕਰਨਾ ਚਾਹੀਦਾ ਹੈ।
ਐਸਾ vision, ਜੋ ਬਦਲਦੇ ਵਿਸ਼ਵ ਵਿੱਚ ਸਾਡੇ ਲੋਕਾਂ ਦੀਆਂ, ਵਿਸ਼ੇਸ਼ ਕਰਕੇ ਯੁਵਾ ਪੀੜ੍ਹੀ ਦੀਆਂ, ਆਕਾਂਖਿਆਵਾਂ ਨੂੰ ਪੂਰਾ ਕਰ ਸਕੇ।
Excellencies,
ਦੁਵੱਲੇ ਪੱਧਰ ‘ਤੇ ਭਾਰਤ ਦੇ ਆਪ ਸਭ Central Asian ਦੇਸ਼ਾਂ ਦੇ ਨਾਲ ਨਜ਼ਦੀਕੀ ਸਬੰਧ ਹਨ।
Excellencies,
ਕਜ਼ਾਕਿਸਤਾਨ ਭਾਰਤ ਦੀ energy security ਦੇ ਲਈ ਇੱਕ ਮਹੱਤਵਪੂਰਨ partner ਬਣ ਗਿਆ ਹੈ।
ਮੈਂ ਕਜ਼ਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਈ ਜਾਨ-ਮਾਲ ਦੀ ਹਾਨੀ ਦੇ ਲਈ ਸੰਵੇਦਨਾ ਪ੍ਰਗਟ ਕਰਦਾ ਹਾਂ।
ਉਜ਼ਬੇਕਿਸਤਾਨ ਦੇ ਨਾਲ ਸਾਡੇ ਵਧਦੇ ਸਹਿਯੋਗ ਵਿੱਚ ਸਾਡੀਆਂ ਰਾਜ ਸਰਕਾਰਾਂ ਵੀ active ਭਾਗੀਦਾਰ ਹਨ। ਇਨ੍ਹਾਂ ਵਿੱਚ ਮੇਰਾ home state ਗੁਜਰਾਤ ਵੀ ਸ਼ਾਮਲ ਹੈ।
ਕਿਰਗਿਜ਼ਸਤਾਨ ਦੇ ਨਾਲ ਸਾਡੀ ਸਿੱਖਿਆ ਅਤੇ high altitude research ਦੇ ਖੇਤਰ ਵਿੱਚ ਸਰਗਰਮ ਭਾਗੀਦਾਰੀ ਹੈ। ਹਜ਼ਾਰਾਂ ਭਾਰਤੀ ਵਿਦਿਆਰਥੀ ਉੱਥੇ ਪੜ੍ਹ ਰਹੇ ਹਨ।
ਤਾਜਿਕਸਤਾਨ ਦੇ ਨਾਲ ਸਾਡਾ ਸੁਰੱਖਿਆ ਦੇ ਖੇਤਰ ਵਿੱਚ ਪੁਰਾਣਾ ਸਹਿਯੋਗ ਹੈ। ਅਤੇ ਅਸੀਂ ਇਸ ਨੂੰ ਨਿਰੰਤਰ ਹੋਰ ਅਧਿਕ ਸੁਦ੍ਰਿੜ੍ਹ ਕਰ ਰਹੇ ਹਾਂ।
ਤੁਰਕਮੇਨਿਸਤਾਨ ਰੀਜਨਲ connectivity ਦੇ ਖੇਤਰ ਵਿੱਚ ਭਾਰਤੀ vision ਦਾ ਇੱਕ ਮਹੱਤਵਪੂਰਨ ਅੰਗ ਹੈ, ਜੋ ਅਸ਼ਗਾਬਾਤ agreement ਵਿੱਚ ਸਾਡੀ ਭਾਗੀਦਾਰੀ ਤੋਂ ਸਪਸ਼ਟ ਹੈ।
Excellencies,
ਖੇਤਰੀ ਸੁਰੱਖਿਆ ਦੇ ਲਈ ਸਾਡੇ ਸਾਰਿਆਂ ਦੀਆਂ ਚਿੰਤਾਵਾਂ ਅਤੇ ਉਦੇਸ਼ ਇੱਕ ਸਮਾਨ ਹਨ। ਅਫ਼ਗ਼ਾਨਿਸਤਾਨ ਦੇ ਘਟਨਾਕ੍ਰਮ ਤੋਂ ਅਸੀਂ ਸਭ ਚਿੰਤਿਤ ਹਾਂ।
ਇਸ ਸੰਦਰਭ ਵਿੱਚ ਵੀ ਸਾਡਾ ਆਪਸੀ ਸਹਿਯੋਗ, ਖੇਤਰੀ ਸੁਰੱਖਿਆ ਅਤੇ ਸਥਿਰਤਾ ਦੇ ਲਈ ਹੋਰ ਮਹੱਤਵਪੂਰਨ ਹੋ ਗਿਆ ਹੈ।
Excellencies,
ਅੱਜ ਦੀ summit ਦੇ ਤਿੰਨ ਮੁੱਖ ਉਦੇਸ਼ ਹਨ।
ਪਹਿਲਾ, ਇਹ ਸਪਸ਼ਟ ਕਰਨਾ ਕਿ ਭਾਰਤ ਅਤੇ Central Asia ਦਾ ਆਪਸੀ ਸਹਿਯੋਗ ਖੇਤਰੀ ਸੁਰੱਖਿਆ ਅਤੇ ਸਮ੍ਰਿੱਧੀ ਦੇ ਲਈ ਜ਼ਰੂਰੀ ਹੈ।
ਭਾਰਤ ਦੀ ਤਰਫ਼ੋਂ ਮੈਂ ਇਹ ਸਪਸ਼ਟ ਕਰਨਾ ਚਾਹਾਂਗਾ ਕਿ Central Asia is central to India’s vision of an integrated and stable extended neighbourhood.
ਦੂਸਰਾ ਉਦੇਸ਼, ਸਾਡੇ ਸਹਿਯੋਗ ਨੂੰ ਇੱਕ ਪ੍ਰਭਾਵੀ structure ਦੇਣਾ ਹੈ।
ਇਸ ਨਾਲ ਵਿਭਿੰਨ ਪੱਧਰਾਂ ‘ਤੇ, ਅਤੇ ਵਿਭਿੰਨ stakeholders ਦੇ ਦਰਮਿਆਨ, regular interactions ਦਾ ਇੱਕ ਢਾਂਚਾ ਸਥਾਪਿਤ ਹੋਵੇਗਾ।
ਅਤੇ, ਤੀਸਰਾ ਉਦੇਸ਼ ਸਾਡੇ ਸਹਿਯੋਗ ਦੇ ਲਈ ਇੱਕ ਅਭਿਲਾਸ਼ੀ roadmap ਬਣਾਉਣਾ ਹੈ।
ਇਸ ਦੇ ਮਾਧਿਅਮ ਨਾਲ ਅਸੀਂ ਅਗਲੇ ਤੀਹ ਸਾਲਾਂ ਵਿੱਚ ਰੀਜਨਲ connectivity ਅਤੇ cooperation ਦੇ ਲਈ ਇੱਕ integrated approach ਅਪਣਾ ਸਕਾਂਗੇ।
Excellencies,
ਮੈਂ ਇੱਕ ਵਾਰ ਫਿਰ India – Central Asia ਸਿਖਰ ਸੰਮੇਲਨ ਦੀ ਪਹਿਲੀ ਬੈਠਕ ਵਿੱਚ ਤੁਹਾਡਾ ਹਾਰਦਿਕ ਸੁਆਗਤ ਕਰਦਾ ਹਾਂ।
************
ਡੀਐੱਸ/ਐੱਸਕੇਐੱਸ
Addressing the India-Central Asia Summit. https://t.co/HMhScJGI15
— Narendra Modi (@narendramodi) January 27, 2022
भारत और Central Asia देशों के डिप्लोमेटिक संबंधों ने 30 सार्थक वर्ष पूरे कर लिए हैं।
— PMO India (@PMOIndia) January 27, 2022
पिछले तीन दशकों में हमारे सहयोग ने कई सफलताएं हासिल की हैं।
और अब, इस महत्वपूर्ण पड़ाव पर, हमें आने वाले सालों के लिए भी एक महत्वकांक्षी vision परिभाषित करना चाहिए: PM @narendramodi
क्षेत्रीय सुरक्षा के लिए हम सभी की चिंताएं और उद्देश्य एक समान हैं। अफगानिस्तान के घटनाक्रम से हम सभी चिंतित हैं।
— PMO India (@PMOIndia) January 27, 2022
इस सन्दर्भ में भी हमारा आपसी सहयोग, क्षेत्रीय सुरक्षा और स्थिरता के लिए और महत्वपूर्ण हो गया है: PM @narendramodi
आज की summit के तीन प्रमुख उद्देश्य हैं।
— PMO India (@PMOIndia) January 27, 2022
पहला, यह स्पष्ट करना कि भारत और Central Asia का आपसी सहयोग क्षेत्रीय सुरक्षा और समृद्धि के लिए अनिवार्य है: PM @narendramodi
भारत की तरफ से मैं यह स्पष्ट करना चाहूँगा कि Central Asia is central to India’s vision of an integrated and stable extended neighbourhood: PM @narendramodi
— PMO India (@PMOIndia) January 27, 2022
दूसरा उद्देश्य, हमारे सहयोग को एक प्रभावी structure देना है।
— PMO India (@PMOIndia) January 27, 2022
इससे विभिन्न स्तरों पर, और विभिन्न stakeholders के बीच, regular interactions का एक ढांचा स्थापित होगा।
और, तीसरा उद्देश्य हमारे सहयोग के लिए एक महत्वकांक्षी roadmap बनाना है: PM @narendramodi