ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕੀਤਾ। ਉਨ੍ਹਾਂ ਕਾਸ਼ੀ ਵਿੱਚ ਕਾਲ ਭੈਰਵ ਮੰਦਿਰ ਅਤੇ ਕਾਸ਼ੀ ਵਿਸ਼ਵਨਾਥ ਧਾਮ ਵਿੱਚ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਗੰਗਾ ਨਦੀ ਵਿੱਚ ਪਵਿੱਤਰ ਇਸ਼ਨਾਨ ਵੀ ਕੀਤਾ।
‘ਨਗਰ ਕੋਤਵਾਲ’ (ਭਗਵਾਨ ਕਾਲ ਭੈਰਵ) ਦੇ ਚਰਨਾਂ ਵਿੱਚ ਪ੍ਰਣਾਮ ਨਾਲ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਅਸ਼ੀਰਵਾਦ ਤੋਂ ਬਿਨਾਂ ਕੋਈ ਵੀ ਵਿਸ਼ੇਸ਼ ਕੰਮ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਲਈ ਪ੍ਰਭੂ ਦਾ ਅਸ਼ੀਰਵਾਦ ਮੰਗਿਆ। ਪ੍ਰਧਾਨ ਮੰਤਰੀ ਨੇ ਪੁਰਾਣਾਂ ਦਾ ਹਵਾਲਾ ਦਿੱਤਾ ਜੋ ਕਹਿੰਦੇ ਹਨ ਕਿ ਜਿਵੇਂ ਹੀ ਕੋਈ ਕਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। “ਭਗਵਾਨ ਵਿਸ਼ਵੇਸ਼ਵਰ ਦਾ ਅਸ਼ੀਰਵਾਦ, ਸਾਡੇ ਇੱਥੇ ਆਉਂਦੇ ਹੀ ਇੱਕ ਅਲੌਕਿਕ ਊਰਜਾ ਸਾਡੀ ਅੰਦਰੂਨੀ ਆਤਮਾ ਨੂੰ ਜਗਾਉਂਦੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵਨਾਥ ਧਾਮ ਦਾ ਇਹ ਪੂਰਾ ਨਵਾਂ ਕੰਪਲੈਕਸ ਸਿਰਫ਼ ਇੱਕ ਸ਼ਾਨਦਾਰ ਇਮਾਰਤ ਨਹੀਂ ਹੈ। ਇਹ ਸਾਡੇ ਭਾਰਤ ਦੇ ਸਨਾਤਨ ਸੱਭਿਆਚਾਰ ਦਾ ਪ੍ਰਤੀਕ ਹੈ। ਇਹ ਸਾਡੀ ਰੂਹਾਨੀ ਆਤਮਾ ਦਾ ਪ੍ਰਤੀਕ ਹੈ। ਇਹ ਭਾਰਤ ਦੀ ਪੁਰਾਤਨਤਾ, ਪਰੰਪਰਾਵਾਂ, ਭਾਰਤ ਦੀ ਊਰਜਾ ਅਤੇ ਗਤੀਸ਼ੀਲਤਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਜਦੋਂ ਕੋਈ ਇੱਥੇ ਆਵੇਗਾ, ਤਾਂ ਉਹ ਨਾ ਸਿਰਫ਼ ਆਪਣੇ ਵਿਸ਼ਵਾਸ ਨੂੰ ਦੇਖਣਗੇ ਬਲਕਿ ਇੱਥੇ ਅਤੀਤ ਦੀ ਸ਼ਾਨ ਨੂੰ ਵੀ ਮਹਿਸੂਸ ਕਰਨਗੇ। ਕਿਵੇਂ ਪੁਰਾਤਨਤਾ ਅਤੇ ਨਵੀਨਤਾ ਇਕੱਠੇ ਜੀਵੰਤ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਵੇਂ ਕਦੀਮ ਦੀਆਂ ਪ੍ਰੇਰਨਾਵਾਂ ਭਵਿੱਖ ਨੂੰ ਦਿਸ਼ਾ ਦੇ ਰਹੀਆਂ ਹਨ, ਅਸੀਂ ਵਿਸ਼ਵਨਾਥ ਧਾਮ ਕੰਪਲੈਕਸ ਵਿੱਚ ਇਸ ਨੂੰ ਬਹੁਤ ਸਪਸ਼ਟ ਤੌਰ ‘ਤੇ ਦੇਖ ਰਹੇ ਹਾਂ।“
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਮੰਦਿਰ ਦਾ ਖੇਤਰਫਲ ਸਿਰਫ਼ 3000 ਵਰਗ ਫੁੱਟ ਸੀ ਜੋ ਹੁਣ ਵਧ ਕੇ ਤਕਰੀਬਨ 5 ਲੱਖ ਵਰਗ ਫੁੱਟ ਹੋ ਗਿਆ ਹੈ। ਹੁਣ 50000 – 75000 ਸ਼ਰਧਾਲੂ ਮੰਦਿਰ ਅਤੇ ਮੰਦਿਰ ਪਰਿਸਰ ਦੇ ਦਰਸ਼ਨ ਕਰਨ ਆ ਸਕਦੇ ਹਨ। ਉਨ੍ਹਾਂ ਜਾਣਕਾਰੀ ਦਿੱਤੀ, ਯਾਨੀ ਪਹਿਲਾਂ ਮਾਂ ਗੰਗਾ ਦੇ ਦਰਸ਼ਨ ਅਤੇ ਇਸ਼ਨਾਨ, ਅਤੇ ਉਥੋਂ ਸਿੱਧਾ ਵਿਸ਼ਵਨਾਥ ਧਾਮ।
ਕਾਸ਼ੀ ਦੀ ਮਹਿਮਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਅਵਿਨਾਸ਼ੀ ਹੈ ਅਤੇ ਭਗਵਾਨ ਸ਼ਿਵ ਦੀ ਸਰਪ੍ਰਸਤੀ ਹੇਠ ਹੈ। ਉਨ੍ਹਾਂ ਇਸ ਸ਼ਾਨਦਾਰ ਕੰਪਲੈਕਸ ਦੀ ਉਸਾਰੀ ਵਿੱਚ ਸਹਿਯੋਗ ਦੇਣ ਵਾਲੇ ਹਰੇਕ ਮਜ਼ਦੂਰ ਦਾ ਧੰਨਵਾਦ ਕੀਤਾ। ਇਨ੍ਹਾਂ ਨੇ ਇੱਥੇ ਵੀ ਕੋਰੋਨਾ ਨੂੰ ਕੰਮ ਨਹੀਂ ਰੁਕਣ ਦਿੱਤਾ। ਉਨ੍ਹਾਂ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਸ਼੍ਰੀ ਮੋਦੀ ਨੇ ਧਾਮ ਦੇ ਨਿਰਮਾਣ ਕਾਰਜ ਵਿੱਚ ਲਗੇ ਮਜ਼ਦੂਰਾਂ ਨਾਲ ਦੁਪਹਿਰ ਦਾ ਭੋਜਨ ਕੀਤਾ। ਪ੍ਰਧਾਨ ਮੰਤਰੀ ਨੇ ਕਾਰੀਗਰਾਂ, ਨਿਰਮਾਣ ਨਾਲ ਜੁੜੇ ਲੋਕਾਂ, ਪ੍ਰਸ਼ਾਸਨ ਅਤੇ ਉਨ੍ਹਾਂ ਪਰਿਵਾਰਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਦੇ ਇੱਥੇ ਘਰ ਸਨ। ਇਸ ਸਭ ਦੇ ਨਾਲ, ਉਨ੍ਹਾਂ ਨੇ ਯੂਪੀ ਸਰਕਾਰ, ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਧਾਮ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਮਲਾਵਰਾਂ ਨੇ ਇਸ ਸ਼ਹਿਰ ‘ਤੇ ਹਮਲੇ ਕੀਤੇ, ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਇਹ ਸ਼ਹਿਰ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਉਸ ਦੀ ਦਹਿਸ਼ਤ ਦੇ ਇਤਿਹਾਸ ਦਾ ਗਵਾਹ ਹੈ। ਜਿਸ ਨੇ ਤਲਵਾਰ ਨਾਲ ਸੱਭਿਅਤਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਕੱਟੜਤਾ ਨਾਲ ਸੱਭਿਆਚਾਰ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੇਸ਼ ਦੀ ਮਿੱਟੀ ਬਾਕੀ ਦੁਨੀਆਂ ਨਾਲੋਂ ਵੱਖਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਜੇਕਰ ਔਰੰਗਜ਼ੇਬ ਹੈ ਤਾਂ ਸ਼ਿਵਾਜੀ ਵੀ ਹੈ। ਜੇਕਰ ਕੋਈ ਸਲਾਰ ਮਸੂਦ ਆਉਂਦਾ ਹੈ ਤਾਂ ਰਾਜਾ ਸੁਹੇਲਦੇਵ ਜਿਹੇ ਬਹਾਦਰ ਜੋਧੇ ਉਸ ਨੂੰ ਭਾਰਤ ਦੀ ਏਕਤਾ ਦੀ ਤਾਕਤ ਦਾ ਸੁਆਦ ਚੱਖਾਉਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਬ੍ਰਿਟਿਸ਼ ਕਾਲ ਦੌਰਾਨ ਵੀ, ਕਾਸ਼ੀ ਦੇ ਲੋਕ ਜਾਣਦੇ ਸਨ ਕਿ ਹੇਸਟਿੰਗਜ਼ ਨਾਲ ਕੀ ਹੋਇਆ ਸੀ।
ਪ੍ਰਧਾਨ ਮੰਤਰੀ ਨੇ ਕਾਸ਼ੀ ਦੀ ਮਹਿਮਾ ਅਤੇ ਮਹੱਤਤਾ ਦਾ ਵਰਣਨ ਕੀਤਾ। ਉਨ੍ਹਾਂ ਟਿੱਪਣੀ ਕੀਤੀ ਕਿ ਕਾਸ਼ੀ ਸਿਰਫ਼ ਸ਼ਬਦਾਂ ਦਾ ਵਿਸ਼ਾ ਨਹੀਂ ਹੈ, ਇਹ ਸੰਵੇਦਨਾਵਾਂ ਦੀ ਰਚਨਾ ਹੈ। ਕਾਸ਼ੀ ਉਹ ਹੈ – ਜਿੱਥੇ ਜਾਗਰਿਤੀ ਜੀਵਨ ਹੈ; ਕਾਸ਼ੀ ਉਹ ਹੈ- ਜਿੱਥੇ ਮੌਤ ਵੀ ਤਿਉਹਾਰ ਹੈ; ਕਾਸ਼ੀ ਉਹ ਹੈ – ਜਿੱਥੇ ਸੱਚਾਈ ਸੱਭਿਆਚਾਰ ਹੈ; ਕਾਸ਼ੀ ਉਹ ਹੈ ਜਿੱਥੇ ਪਿਆਰ ਦੀ ਪਰੰਪਰਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਾਰਾਣਸੀ ਉਹ ਸ਼ਹਿਰ ਹੈ ਜਿੱਥੋਂ ਜਗਦਗੁਰੂ ਸ਼ੰਕਰਾਚਾਰੀਆ ਨੇ ਸ਼੍ਰੀ ਡੋਮ ਰਾਜਾ ਦੀ ਪਵਿੱਤਰਤਾ ਤੋਂ ਪ੍ਰੇਰਣਾ ਲਈ ਅਤੇ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਸੰਕਲਪ ਲਿਆ। ਇਹ ਉਹ ਸਥਾਨ ਹੈ ਜਿੱਥੇ ਗੋਸਵਾਮੀ ਤੁਲਸੀਦਾਸ ਨੇ ਭਗਵਾਨ ਸ਼ੰਕਰ ਤੋਂ ਪ੍ਰੇਰਣਾ ਲੈ ਕੇ ਰਾਮਚਰਿਤਮਾਨਸ ਵਰਗੀ ਆਕਾਸ਼ੀ ਰਚਨਾ ਦੀ ਰਚਨਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਵਰਣਨ ਨੂੰ ਜਾਰੀ ਰੱਖਿਆ ਅਤੇ ਕਿਹਾ ਕਿ ਭਗਵਾਨ ਬੁੱਧ ਦਾ ਗਿਆਨ ਇੱਥੇ ਸਾਰਨਾਥ ਵਿੱਚ ਦੁਨੀਆ ਲਈ ਪ੍ਰਗਟ ਹੋਇਆ ਸੀ। ਸਮਾਜ ਦੀ ਬਿਹਤਰੀ ਲਈ ਕਬੀਰਦਾਸ ਜਿਹੇ ਸੰਤ ਇੱਥੇ ਪ੍ਰਗਟ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਮਾਜ ਨੂੰ ਇਕਜੁੱਟ ਕਰਨ ਦੀ ਜ਼ਰੂਰਤ ਸੀ ਤਾਂ ਇਹ ਕਾਸ਼ੀ ਸੰਤ ਰਾਇਦਾਸ ਦੀ ਭਗਤੀ ਦੀ ਸ਼ਕਤੀ ਦਾ ਕੇਂਦਰ ਬਣ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਚਾਰ ਜੈਨ ਤੀਰਥੰਕਰਾਂ ਦੀ ਧਰਤੀ ਹੈ, ਜੋ ਅਹਿੰਸਾ ਅਤੇ ਤਪੱਸਿਆ ਦਾ ਪ੍ਰਤੀਕ ਹੈ। ਰਾਜਾ ਹਰੀਸ਼ਚੰਦਰ ਦੀ ਇਮਾਨਦਾਰੀ ਤੋਂ ਲੈ ਕੇ ਵੱਲਭਚਾਰੀਆ, ਰਾਮਾਨੰਦ ਜੀ ਦੇ ਗਿਆਨ ਤੱਕ। ਚੈਤਨਯ ਮਹਾਪ੍ਰਭੂ, ਸਮਰਥ ਗੁਰੂ ਰਾਮਦਾਸ ਤੋਂ ਲੈ ਕੇ ਸਵਾਮੀ ਵਿਵੇਕਾਨੰਦ, ਮਦਨ ਮੋਹਨ ਮਾਲਵੀਯ ਤੱਕ। ਕਾਸ਼ੀ ਦੀ ਪਵਿੱਤਰ ਧਰਤੀ ਅਣਗਿਣਤ ਰਿਸ਼ੀਆਂ, ਆਚਾਰੀਆਂ ਦੀ ਧਰਤੀ ਰਹੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਇੱਥੇ ਆਏ ਸਨ। ਰਾਣੀ ਲਕਸ਼ਮੀ ਬਾਈ ਤੋਂ ਲੈ ਕੇ ਚੰਦਰਸ਼ੇਖਰ ਆਜ਼ਾਦ ਤੱਕ, ਕਾਸ਼ੀ ਬਹੁਤ ਸਾਰੇ ਜੋਧਿਆਂ ਦੀ ਕਰਮਭੂਮੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੇਂਦੁ ਹਰੀਸ਼ਚੰਦਰ, ਜੈਸ਼ੰਕਰ ਪ੍ਰਸਾਦ, ਮੁਨਸ਼ੀ ਪ੍ਰੇਮਚੰਦ, ਪੰਡਿਤ ਰਵੀ ਸ਼ੰਕਰ ਅਤੇ ਬਿਸਮਿੱਲ੍ਹਾ ਖਾਨ ਵਰਗੀਆਂ ਪ੍ਰਤਿਭਾਵਾਂ ਇਸ ਮਹਾਨ ਸ਼ਹਿਰ ਤੋਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਵਿਸ਼ਵਨਾਥ ਧਾਮ ਨੂੰ ਸਮਰਪਿਤ ਕੀਤਾ ਜਾਣਾ ਭਾਰਤ ਨੂੰ ਇੱਕ ਨਿਰਣਾਇਕ ਦਿਸ਼ਾ ਦੇਵੇਗਾ ਅਤੇ ਇੱਕ ਉੱਜਵਲ ਭਵਿੱਖ ਵੱਲ ਲੈ ਜਾਵੇਗਾ। ਇਹ ਕੰਪਲੈਕਸ ਸਾਡੀ ਸਮਰੱਥਾ ਅਤੇ ਸਾਡੇ ਫਰਜ਼ ਦਾ ਪ੍ਰਮਾਣ ਹੈ। ਦ੍ਰਿੜ੍ਹ ਇਰਾਦੇ ਅਤੇ ਠੋਸ ਸੋਚ ਨਾਲ, ਕੁਝ ਵੀ ਅਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤੀਆਂ ਪਾਸ ਅਕਲਪਿਤ ਨੂੰ ਸੱਚ ਕਰਨ ਦੀ ਸ਼ਕਤੀ ਹੈ। ਅਸੀਂ ਤਪੱਸਿਆ ਜਾਣਦੇ ਹਾਂ, ਅਤੇ ਦੇਸ਼ ਲਈ ਦਿਨ-ਰਾਤ ਬਿਤਾਉਣੇ ਜਾਣਦੇ ਹਾਂ। ਚੁਣੌਤੀ ਭਾਵੇਂ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਅਸੀਂ ਭਾਰਤੀ ਮਿਲ ਕੇ ਇਸ ਨੂੰ ਹਰਾ ਸਕਦੇ ਹਾਂ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਆਪਣੀ ਗੁਆਚੀ ਵਿਰਾਸਤ ਨੂੰ ਪੁਨਰ ਸੁਰਜੀਤ ਕਰ ਰਿਹਾ ਹੈ। ਇੱਥੇ ਕਾਸ਼ੀ ਵਿੱਚ ਮਾਤਾ ਅੰਨਪੂਰਣਾ ਆਪ ਨਿਵਾਸ ਕਰਦੇ ਹਨ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਕਾਸ਼ੀ ਤੋਂ ਚੋਰੀ ਹੋਈ ਮਾਂ ਅੰਨਪੂਰਨਾ ਦੀ ਮੂਰਤੀ ਹੁਣ ਇੱਕ ਸਦੀ ਦੇ ਇੰਤਜ਼ਾਰ ਤੋਂ ਬਾਅਦ ਕਾਸ਼ੀ ਵਿੱਚ ਮੁੜ ਸਥਾਪਿਤ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਭਗਵਾਨ ਲੋਕਾਂ ਦੇ ਰੂਪ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਲਈ ਹਰ ਭਾਰਤੀ ਭਗਵਾਨ ਦਾ ਹਿੱਸਾ ਹੈ। ਉਨ੍ਹਾਂ ਦੇਸ਼ ਲਈ ਲੋਕਾਂ ਤੋਂ ਤਿੰਨ ਸੰਕਲਪਾਂ ਦੀ ਮੰਗ ਕੀਤੀ – ਸਵੱਛਤਾ, ਸਿਰਜਣਾ ਅਤੇ ਆਤਮਨਿਰਭਰ ਭਾਰਤ ਲਈ ਨਿਰੰਤਰ ਪ੍ਰਯਤਨ।
ਪ੍ਰਧਾਨ ਮੰਤਰੀ ਨੇ ਸਵੱਛਤਾ ਨੂੰ ਜੀਵਨ ਦਾ ਇੱਕ ਤਰੀਕਾ ਦੱਸਿਆ ਅਤੇ ਇਸ ਉੱਦਮ ਵਿੱਚ ਖ਼ਾਸ ਕਰਕੇ ਨਮਾਮੀ ਗੰਗੇ ਮਿਸ਼ਨ ਵਿੱਚ ਲੋਕਾਂ ਦੀ ਭਾਗੀਦਾਰੀ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ੁਲਾਮੀ ਦੇ ਲੰਬੇ ਦੌਰ ਨੇ ਸਾਡੇ ਆਤਮਵਿਸ਼ਵਾਸ ਨੂੰ ਇਸ ਤਰ੍ਹਾਂ ਤੋੜ ਦਿੱਤਾ ਕਿ ਅਸੀਂ ਆਪਣੀ ਰਚਨਾ ਤੋਂ ਵਿਸ਼ਵਾਸ ਗੁਆ ਦਿੱਤਾ। ਅੱਜ, ਇਸ ਹਜ਼ਾਰ ਵਰ੍ਹੇ ਪੁਰਾਣੀ ਕਾਸ਼ੀ ਤੋਂ, ਮੈਂ ਹਰ ਦੇਸ਼ਵਾਸੀ ਨੂੰ ਸੱਦਾ ਦਿੰਦਾ ਹਾਂ- ਪੂਰੇ ਆਤਮਵਿਸ਼ਵਾਸ ਨਾਲ ਸਿਰਜਣ ਕਰੋ, ਇਨੋਵੇਟ ਕਰੋ, ਇਨੋਵੇਟਿਵ ਤਰੀਕੇ ਨਾਲ ਕਰੋ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੀਸਰਾ ਸੰਕਲਪ ਲੈਣ ਦੀ ਜ਼ਰੂਰਤ ਹੈ ਆਤਮਨਿਰਭਰ ਭਾਰਤ ਲਈ ਸਾਡੇ ਪ੍ਰਯਤਨਾਂ ਨੂੰ ਵਧਾਉਣਾ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ ਕਿ ਇਸ ‘ਅੰਮ੍ਰਿਤ ਕਾਲ’ ਵਿੱਚ, ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ, ਸਾਨੂੰ ਇਸ ਸਬੰਧ ਵਿੱਚ ਕੰਮ ਕਰਨਾ ਹੋਵੇਗਾ ਕਿ ਜਦੋਂ ਭਾਰਤ ਆਜ਼ਾਦੀ ਦੇ ਸੌ ਵਰ੍ਹੇ ਪੂਰੇ ਹੋਣ ਦਾ ਜਸ਼ਨ ਮਨਾਏਗਾ ਤਾਂ ਭਾਰਤ ਕਿਹੋ ਜਿਹਾ ਹੋਵੇਗਾ।
https://twitter.com/PMOIndia/status/1470307972802760710
https://twitter.com/PMOIndia/status/1470308590778925059
https://twitter.com/PMOIndia/status/1470309486506110977
https://twitter.com/PMOIndia/status/1470309483809148930
https://twitter.com/PMOIndia/status/1470310285651038208
https://twitter.com/PMOIndia/status/1470310878012530688
https://twitter.com/PMOIndia/status/1470311643691163651
https://twitter.com/PMOIndia/status/1470311982456717316
https://twitter.com/PMOIndia/status/1470312477783048194
https://twitter.com/PMOIndia/status/1470312474830196737
https://twitter.com/PMOIndia/status/1470312794893406215
https://twitter.com/PMOIndia/status/1470313936368988160
https://twitter.com/PMOIndia/status/1470313933521100803
https://twitter.com/PMOIndia/status/1470314680816050177
https://twitter.com/PMOIndia/status/1470314478092754947
https://twitter.com/PMOIndia/status/1470315751785451524
https://twitter.com/PMOIndia/status/1470315982400856065
https://twitter.com/PMOIndia/status/1470316782799896578
https://twitter.com/PMOIndia/status/1470317429775474689
https://twitter.com/PMOIndia/status/1470317933637222404
https://twitter.com/PMOIndia/status/1470318565215522817
********
ਡੀਐੱਸ/ਏਕੇ
Special day for us all. Inauguration of Shri Kashi Vishwanath Dham. https://t.co/Kcih2dI0FG
— Narendra Modi (@narendramodi) December 13, 2021
अभी मैं बाबा के साथ साथ नगर कोतवाल कालभैरव जी के दर्शन करके भी आ रहा हूँ, देशवासियों के लिए उनका आशीर्वाद लेकर आ रहा हूँ।
— PMO India (@PMOIndia) December 13, 2021
काशी में कुछ भी खास हो, कुछ भी नया हो, उनसे पूछना आवश्यक है।
मैं काशी के कोतवाल के चरणों में भी प्रणाम करता हूँ: PM @narendramodi
हमारे पुराणों में कहा गया है कि जैसे ही कोई काशी में प्रवेश करता है, सारे बंधनों से मुक्त हो जाता है।
— PMO India (@PMOIndia) December 13, 2021
भगवान विश्वेश्वर का आशीर्वाद, एक अलौकिक ऊर्जा यहाँ आते ही हमारी अंतर-आत्मा को जागृत कर देती है: PM @narendramodi
विश्वनाथ धाम का ये पूरा नया परिसर एक भव्य भवन भर नहीं है,
— PMO India (@PMOIndia) December 13, 2021
ये प्रतीक है, हमारे भारत की सनातन संस्कृति का!
ये प्रतीक है, हमारी आध्यात्मिक आत्मा का!
ये प्रतीक है, भारत की प्राचीनता का, परम्पराओं का!
भारत की ऊर्जा का, गतिशीलता का: PM @narendramodi
आप यहाँ जब आएंगे तो केवल आस्था के दर्शन नहीं करेंगे।
— PMO India (@PMOIndia) December 13, 2021
आपको यहाँ अपने अतीत के गौरव का अहसास भी होगा।
कैसे प्राचीनता और नवीनता एक साथ सजीव हो रही हैं,
कैसे पुरातन की प्रेरणाएं भविष्य को दिशा दे रही हैं,
इसके साक्षात दर्शन विश्वनाथ धाम परिसर में हम कर रहे हैं: PM @narendramodi
पहले यहाँ जो मंदिर क्षेत्र केवल तीन हजार वर्ग फीट में था, वो अब करीब 5 लाख वर्ग फीट का हो गया है।
— PMO India (@PMOIndia) December 13, 2021
अब मंदिर और मंदिर परिसर में 50 से 75 हजार श्रद्धालु आ सकते हैं।
यानि पहले माँ गंगा का दर्शन-स्नान, और वहाँ से सीधे विश्वनाथ धाम: PM @narendramodi
काशी तो काशी है! काशी तो अविनाशी है।
— PMO India (@PMOIndia) December 13, 2021
काशी में एक ही सरकार है, जिनके हाथों में डमरू है, उनकी सरकार है।
जहां गंगा अपनी धारा बदलकर बहती हों, उस काशी को भला कौन रोक सकता है? - PM @narendramodi
मैं आज अपने हर उस श्रमिक भाई-बहन का भी आभार व्यक्त करना चाहता हूं जिसका पसीना इस भव्य परिसर के निर्माण में बहा है।
— PMO India (@PMOIndia) December 13, 2021
कोरोना के विपरीत काल में भी, उन्होंने यहां पर काम रुकने नहीं दिया।
मुझे अभी अपने इन श्रमिक साथियों से मिलने का, उनका आशीर्वाद लेने का सौभाग्य मिला है: PM
हमारे कारीगर, हमारे सिविल इंजीनयरिंग से जुड़े लोग, प्रशासन के लोग, वो परिवार जिनके यहां घर थे सभी का मैं अभिनंदन करता हूं।
— PMO India (@PMOIndia) December 13, 2021
इन सबके साथ यूपी सरकार, मुख्यमंत्री योगी आदित्यनाथ जी का भी अभिनंदन करता हूं जिन्होंने काशी विश्वनाथ धाम परियोजना को पूरा करने के लिए दिन-रात एक कर दिया: PM
आतातायियों ने इस नगरी पर आक्रमण किए, इसे ध्वस्त करने के प्रयास किए!
— PMO India (@PMOIndia) December 13, 2021
औरंगजेब के अत्याचार, उसके आतंक का इतिहास साक्षी है।
जिसने सभ्यता को तलवार के बल पर बदलने की कोशिश की,
जिसने संस्कृति को कट्टरता से कुचलने की कोशिश की!
लेकिन इस देश की मिट्टी बाकी दुनिया से कुछ अलग है: PM
यहाँ अगर औरंगजेब आता है तो शिवाजी भी उठ खड़े होते हैं!
— PMO India (@PMOIndia) December 13, 2021
अगर कोई सालार मसूद इधर बढ़ता है तो राजा सुहेलदेव जैसे वीर योद्धा उसे हमारी एकता की ताकत का अहसास करा देते हैं।
और अंग्रेजों के दौर में भी, हेस्टिंग का क्या हश्र काशी के लोगों ने किया था, ये तो काशी के लोग जानते ही हैं: PM
यहाँ अगर औरंगजेब आता है तो शिवाजी भी उठ खड़े होते हैं!
— PMO India (@PMOIndia) December 13, 2021
अगर कोई सालार मसूद इधर बढ़ता है तो राजा सुहेलदेव जैसे वीर योद्धा उसे हमारी एकता की ताकत का अहसास करा देते हैं।
और अंग्रेजों के दौर में भी, हेस्टिंग का क्या हश्र काशी के लोगों ने किया था, ये तो काशी के लोग जानते ही हैं: PM
काशी शब्दों का विषय नहीं है, संवेदनाओं की सृष्टि है।
— PMO India (@PMOIndia) December 13, 2021
काशी वो है- जहां जागृति ही जीवन है!
काशी वो है- जहां मृत्यु भी मंगल है!
काशी वो है- जहां सत्य ही संस्कार है!
काशी वो है- जहां प्रेम ही परंपरा है: PM @narendramodi
बनारस वो नगर है जहां से जगद्गुरू शंकराचार्य को श्रीडोम राजा की पवित्रता से प्रेरणा मिली, उन्होंने देश को एकता के सूत्र में बांधने का संकल्प लिया।
— PMO India (@PMOIndia) December 13, 2021
ये वो जगह है जहां भगवान शंकर की प्रेरणा से गोस्वामी तुलसीदास जी ने रामचरित मानस जैसी अलौकिक रचना की: PM @narendramodi
यहीं की धरती सारनाथ में भगवान बुद्ध का बोध संसार के लिए प्रकट हुआ।
— PMO India (@PMOIndia) December 13, 2021
समाजसुधार के लिए कबीरदास जैसे मनीषी यहाँ प्रकट हुये।
समाज को जोड़ने की जरूरत थी तो संत रैदास जी की भक्ति की शक्ति का केंद्र भी ये काशी बनी: PM @narendramodi
काशी अहिंसा,तप की प्रतिमूर्ति चार जैन तीर्थंकरों की धरती है।
— PMO India (@PMOIndia) December 13, 2021
राजा हरिश्चंद्र की सत्यनिष्ठा से लेकर वल्लभाचार्य,रमानन्द जी के ज्ञान तक
चैतन्य महाप्रभु,समर्थगुरु रामदास से लेकर स्वामी विवेकानंद,मदनमोहन मालवीय तक
कितने ही ऋषियों,आचार्यों का संबंध काशी की पवित्र धरती से रहा है: PM
छत्रपति शिवाजी महाराज के चरण यहाँ पड़े थे।
— PMO India (@PMOIndia) December 13, 2021
रानीलक्ष्मी बाई से लेकर चंद्रशेखर आज़ाद तक, कितने ही सेनानियों की कर्मभूमि-जन्मभूमि काशी रही है।
भारतेन्दु हरिश्चंद्र, जयशंकर प्रसाद, मुंशी प्रेमचंद,पंडित रविशंकर, और बिस्मिल्लाह खान जैसी प्रतिभाएं
इस स्मरण को कहाँ तक ले जाया जाये: PM
काशी विश्वनाथ धाम का लोकार्पण, भारत को एक निर्णायक दिशा देगा, एक उज्जवल भविष्य की तरफ ले जाएगा।
— PMO India (@PMOIndia) December 13, 2021
ये परिसर, साक्षी है हमारे सामर्थ्य का, हमारे कर्तव्य का।
अगर सोच लिया जाए, ठान लिया जाए, तो असंभव कुछ भी नहीं: PM @narendramodi
हर भारतवासी की भुजाओं में वो बल है, जो अकल्पनीय को साकार कर देता है।
— PMO India (@PMOIndia) December 13, 2021
हम तप जानते हैं, तपस्या जानते हैं, देश के लिए दिन रात खपना जानते हैं।
चुनौती कितनी ही बड़ी क्यों ना हो, हम भारतीय मिलकर उसे परास्त कर सकते हैं: PM @narendramodi
आज का भारत अपनी खोई हुई विरासत को फिर से संजो रहा है।
— PMO India (@PMOIndia) December 13, 2021
यहां काशी में तो माता अन्नपूर्णा खुद विराजती हैं।
मुझे खुशी है कि काशी से चुराई गई मां अन्नपूर्णा की प्रतिमा, एक शताब्दी के इंतजार के बाद अब फिर से काशी में स्थापित की जा चुकी है: PM @narendramodi
मेरे लिए जनता जनार्दन ईश्वर का ही रूप है, हर भारतवासी ईश्वर का ही अंश है, इसलिए मैं कुछ मांगना चाहता हूं।
— PMO India (@PMOIndia) December 13, 2021
मैं आपसे अपने लिए नहीं, हमारे देश के लिए तीन संकल्प चाहता हूं- स्वच्छता, सृजन और आत्मनिर्भर भारत के लिए निरंतर प्रयास: PM @narendramodi
गुलामी के लंबे कालखंड ने हम भारतीयों का आत्मविश्वास ऐसा तोड़ा कि हम अपने ही सृजन पर विश्वास खो बैठे।
— PMO India (@PMOIndia) December 13, 2021
आज हजारों वर्ष पुरानी इस काशी से, मैं हर देशवासी का आह्वान करता हूं- पूरे आत्मविश्वास से सृजन करिए, Innovate करिए, Innovative तरीके से करिए: PM @narendramodi
तीसरा एक संकल्प जो आज हमें लेना है, वो है आत्मनिर्भर भारत के लिए अपने प्रयास बढ़ाने का।
— PMO India (@PMOIndia) December 13, 2021
ये आजादी का अमृतकाल है। हम आजादी के 75वें साल में हैं।
जब भारत सौ साल की आजादी का समारोह बनाएगा, तब का भारत कैसा होगा, इसके लिए हमें अभी से काम करना होगा: PM @narendramodi