Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੇਰਲ ਪਿਰਵੀ ਦਿਵਸ ‘ਤੇ ਕੇਰਲ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਕੇਰਲ ਪਿਰਵੀ ਦਿਵਸ ਤੇ ਕੇਰਲ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ;

“ਕੇਰਲ ਦੇ ਲੋਕਾਂ ਨੂੰ ਕੇਰਲ ਪਿਰਾਵੀ ਦਿਵਸ ਦੀਆਂ ਵਧਾਈਆਂ। ਆਪਣੇ ਮਨੋਹਰ ਕੁਦਰਤੀ ਪਰਿਦ੍ਰਿਸ਼ ਅਤੇ ਲੋਕਾਂ ਦੇ ਮਿਹਨਤੀ ਸੁਭਾਅ ਦੇ ਲਈ ਕੇਰਲ ਦੀ ਵਿਆਪਕ ਤੌਰ ‘ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ। ਕਾਮਨਾ ਕਰਦਾ ਹਾਂ ਕਿ ਕੇਰਲ ਦੇ ਲੋਕ ਆਪਣੇ ਵਿਭਿੰਨ ਪ੍ਰਯਤਨਾਂ ਵਿੱਚ ਸਫ਼ਲ ਹੋਣ।”

***

ਡੀਐੱਸ/ਐੱਸਐੱਚ