Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੀ20 ਸਮਿਟ, ਸੈਸ਼ਨ I : ਗਲੋਬਲ ਇਕੌਨਮੀ ਐਂਡ ਗਲੋਬਲ ਹੈਲਥ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਜੀ20 ਸਮਿਟ, ਸੈਸ਼ਨ I : ਗਲੋਬਲ ਇਕੌਨਮੀ ਐਂਡ ਗਲੋਬਲ ਹੈਲਥ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


Excellencies,

ਕੋਰੋਨਾ ਗਲੋਬਲ ਮਹਾਮਾਰੀ ਖ਼ਿਲਾਫ਼ ਲੜਨ ਦੇ ਲਈ ਅਸੀਂ One Earth-One Health ਦਾ ਵਿਜ਼ਨ ਵਿਸ਼ਵ  ਦੇ ਸਾਹਮਣੇ ਰੱਖਿਆ ਹੈ

ਭਵਿੱਖ ਵਿੱਚ ਅਜਿਹੇ ਕਿਸੇ ਵੀ ਸੰਕਟ ਨਾਲ ਨਿਪਟਣ ਦੇ ਲਈਇਹ ਵਿਜ਼ਨ ਵਿਸ਼ਵ  ਦੀ ਬਹੁਤ ਬੜੀ ਤਾਕਤ ਬਣ ਸਕਦਾ ਹੈ।

Excellencies,

ਫਾਰਮੇਸੀ ਆਵ੍ ਦ ਵਰਲਡ ਦੀ ਭੂਮਿਕਾ ਨਿਭਾਉਂਦੇ ਹੋਏਭਾਰਤ ਨੇ 150 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਪਹੁੰਚਾਈਆਂ

ਇਸ ਦੇ ਨਾਲ-ਨਾਲ ਅਸੀਂ ਵੈਕਸੀਨ ਰਿਸਰਚ ਅਤੇ ਮੈਨੂਫੈਕਚਰਿੰਗ ਵਧਾਉਣ ਵਿੱਚ ਵੀ ਆਪਣੀ ਪੂਰੀ ਤਾਕਤ ਲਗਾ ਦਿੱਤੀ

ਬਹੁਤ ਘੱਟ ਸਮੇਂ ਵਿੱਚ, ਅਸੀਂ ਭਾਰਤ ਵਿੱਚ ਇੱਕ ਬਿਲੀਅਨ ਤੋਂ ਅਧਿਕ ਵੈਕਸੀਨ ਡੋਜ਼ ਲਗਾ ਚੁੱਕੇ ਹਾਂ

ਦੁਨੀਆ ਦੀ one sixth ਆਬਾਦੀ ਵਿੱਚ ਸੰਕ੍ਰਮਣ ਨੂੰ ਨਿਯੰਤ੍ਰਿਤ ਕਰਕੇ ਭਾਰਤ ਨੇ ਵਿਸ਼ਵ ਨੂੰ ਵੀ ਸੁਰੱਖਿਅਤ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ ਹੈਅਤੇ virus ਦੇ further ਮਿਊਟੇਸ਼ਨ ਦੀ ਸੰਭਾਵਨਾ ਨੂੰ ਵੀ ਘੱਟ ਕੀਤਾ ਹੈ।

Excellencies,

ਇਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਭਰੋਸੇਮੰਦ ਸਪਲਾਈ ਚੇਨ ਦੀ ਜ਼ਰੂਰਤ ਦੇ ਪ੍ਰਤੀ ਸਤਰਕ ਕੀਤਾ ਹੈ। 

ਇਸ ਸਥਿਤੀ ਵਿੱਚ ਭਾਰਤਇੱਕ ਭਰੋਸੇਯੋਗ ਮੈਨੂਫੈਕਚਰਿੰਗ ਹੱਬ ਦੇ ਤੌਰ ’ਤੇ ਉੱਭਰਿਆ ਹੈ।

ਇਸ ਦੇ ਲਈ ਭਾਰਤ ਨੇ bold economic reforms ਨੂੰ ਨਵੀਂ ਗਤੀ ਦਿੱਤੀ ਹੈ।

ਅਸੀਂ cost of doing business ਨੂੰ ਬਹੁਤ ਘੱਟ ਕੀਤਾ ਹੈ ਅਤੇ ਹਰ ਪੱਧਰ ’ਤੇ Innovation ਵਧਾਇਆ ਹੈ।

ਮੈਂ G-20 ਦੇਸ਼ਾਂ ਨੂੰ ਸੱਦਾ ਦਿੰਦਾ ਹਾਂਕਿ ਆਪਣੀ ਇਕਨੌਮਿਕ ਰਿਕਵਰੀ ਅਤੇ ਸਪਲਾਈ ਚੇਨ diversification ਵਿੱਚ ਭਾਰਤ ਨੂੰ ਆਪਣਾ ਭਰੋਸੇਮੰਦ ਪਾਰਟਨਰ ਬਣਾਉਣ

Excellencies,

ਸੰਭਵ ਤੌਰ ’ਤੇ ਜੀਵਨ ਦਾ ਕੋਈ ਪਹਿਲੂ ਐਸਾ ਨਹੀਂ ਹੈ ਜਿਸ ਵਿੱਚ ਕੋਵਿਡ ਦੀ ਵਜ੍ਹਾ ਨਾਲ Disruptions ਨਾ ਆਏ ਹੋਣ

ਅਜਿਹੀ ਵਿਕਟ ਪਰਿਸਥਿਤੀ ਵਿੱਚ ਵੀ ਭਾਰਤ ਦੇ IT-BPO ਸੈਕਟਰ ਨੇ ਇੱਕ ਸੈਕੰਡ ਦੀ ਵੀ ਰੁਕਾਵਟ ਨਹੀਂ ਆਉਣ ਦਿੱਤੀਰਾਊਂਡ-ਦ-ਕਲੌਕ ਕੰਮ ਕਰਕੇ ਪੂਰੇ ਵਿਸ਼ਵ ਨੂੰ ਸਪੋਰਟ ਕੀਤਾ

ਮੈਨੂੰ ਖੁਸ਼ੀ ਹੁੰਦੀ ਹੈਜਦੋਂ ਮੁਲਾਕਾਤਾਂ ਦੇ ਦੌਰਾਨ ਆਪ ਜਿਹੇ ਨੇਤਾਇਸ ਦੀ ਪ੍ਰਸ਼ੰਸਾ ਕਰਦੇ ਹਨ ਕਿ ਭਾਰਤ ਨੇ ਕਿਸ ਤਰ੍ਹਾਂ ਇੱਕ Trusted Partner ਦੀ ਭੂਮਿਕਾ ਨਿਭਾਈ ਹੈ।

ਇਹ ਸਾਡੀ ਯੁਵਾ ਪੀੜ੍ਹੀ ਨੂੰ ਵੀ ਨਵੇਂ ਉਤਸ਼ਾਹ ਨਾਲ ਭਰਦਾ ਹੈ।

ਅਤੇ ਇਹ ਇਸ ਲਈ ਹੋਇਆਕਿਉਂਕਿ ਭਾਰਤ ਨੇ ਬਿਨਾ ਸਮਾਂ ਗਵਾਏ, work-from anywhere ਨਾਲ ਜੁੜੇ ਅਭੂਤਪੂਰਵ Reforms ਕੀਤੇ

Excellencies,

ਗਲੋਬਲ ਫਾਇਨੈਂਸ਼ੀਅਲ ਆਰਕੀਟੈਕਚਰ ਨੂੰ ਅਧਿਕ ‘fair ਬਣਾਉਣ ਦੇ ਲਈ 15 ਪਰਸੈਂਟਮਿਨੀਮਮ ਕੋਰਪੋਰੇਟ ਟੈਕਸ Rate, ਇੱਕ ਮਹੱਤਵਪੂਰਨ ਕਦਮ  ਸਾਬਤ ਹੋਵੇਗਾ

ਮੈਂ ਖ਼ੁਦ 2014 ਵਿੱਚ G-20 ਦੀ ਬੈਠਕ ਵਿੱਚ ਇਸ ਦਾ ਸੁਝਾਅ ਦਿੱਤਾ ਸੀ ਮੈਂ G-20 ਦਾ ਆਭਾਰ ਵਿਅਕਤ ਕਰਦਾ ਹਾਂ ਕਿ ਉਸ ਨੇ ਇਸ ਦਿਸ਼ਾ ਵਿੱਚ ਠੋਸ ਪ੍ਰਗਤੀ ਕੀਤੀ ਹੈ।

ਆਰਥਿਕ recovery ਦੇ ਲਈ ਅੰਤਰ-ਰਾਸ਼ਟਰੀ ਆਵਾਜਾਈ ਵਧਾਉਣਾ ਜ਼ਰੂਰੀ ਹੈ।

ਇਸ ਦੇ ਲਈ ਸਾਨੂੰ ਅਲੱਗ-ਅਲੱਗ ਦੇਸ਼ਾਂ ਦੇ ਵੈਕਸੀਨ ਸਰਟੀਫਿਕੇਟਸ ਦੀ ਪਰਸਪਰ ਮਾਨਤਾ ਸੁਨਿਸ਼ਚਿਤ ਕਰਨੀ ਹੀ ਹੋਵੇਗੀ

Excellencies,

ਭਾਰਤ ਆਪਣੀਆਂ ਆਲਮੀ ਜ਼ਿੰਮੇਵਾਰੀਆਂ ਨੂੰ ਲੈ ਕੇ ਹਮੇਸ਼ਾ ਗੰਭੀਰ  ਰਿਹਾ ਹੈ।

ਮੈਂ ਅੱਜ ਜੀ-20 ਦੇ ਇਸ ਮੰਚ ’ਤੇਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਦੀ ਤਿਆਰੀਅਗਲੇ ਵਰ੍ਹੇ ਵਿਸ਼ਵ ਦੇ ਲਈ 5 billion vaccine doses ਤੋਂ ਵੀ ਅਧਿਕ ਦੇ ਉਤਪਾਦਨ ਦੀ ਹੈ

ਭਾਰਤ ਦੇ ਇਸ ਕਮਿਟਮੈਂਟ ਨਾਲ ਕੋਰੋਨਾ ਦੇ ਆਲਮੀ ਸੰਕ੍ਰਮਣ ਨੂੰ ਰੋਕਣ ਵਿੱਚ ਬਹੁਤ ਬੜੀ ਮਦਦ ਮਿਲੇਗੀ

ਇਸ ਲਈਇਹ ਜ਼ਰੂਰੀ ਹੈ ਕਿ WHO ਦੁਆਰਾ ਭਾਰਤੀ vaccines ਨੂੰ ਜਲਦੀ ਮਾਨਤਾ ਦਿੱਤੀ ਜਾਵੇ

ਧੰਨਵਾਦ

******

 

ਡੀਐੱਸ/ਏਕੇਜੇ