Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰੀ ਪੱਧਰ ‘ਤੇ ਪਰਿਵਰਤਨ ਦੇ ਲਈ ਸੰਪੂਰਨ ਸਿੱਖਿਆ ਪ੍ਰਣਾਲੀ ਬੇਹੱਦ ਜ਼ਰੂਰੀ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਰਾਸ਼ਟਰੀ ਪੱਧਰ ਤੇ ਪਰਿਵਰਤਨ ਦੇ ਲਈ ਇੱਕ ਸੰਪੂਰਨ ਸਿੱਖਿਆ ਪ੍ਰਣਾਲੀ ਬੇਹੱਦ ਜ਼ਰੂਰੀ ਹੈ। ਮਾਈਗੌਵਇੰਡੀਆ (MyGovIndia) ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਵਰ੍ਹਿਆਂ ਦੇ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਪਰਿਵਰਤਨ ਦੀ ਇੱਕ ਝਲਕ ਦਿਖਾਉਣ ਵਾਲਾ ਇੱਕ ਚੰਗਾ ਸੂਤਰ (ਥ੍ਰੈੱਡ) ਇੱਥੇ ਪੇਸ਼ ਹੈ।

 

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

“ਰਾਸ਼ਟਰੀ ਪੱਧਰ ਤੇ ਪਰਿਵਰਤਨ ਦੇ ਲਈ ਇੱਕ ਸੰਪੂਰਨ ਸਿੱਖਿਆ ਪ੍ਰਣਾਲੀ ਬੇਹੱਦ ਜ਼ਰੂਰੀ ਹੈ।

 

ਪਿਛਲੇ ਸੱਤ ਵਰ੍ਹਿਆਂ ਦੇ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਪਰਿਵਰਤਨ ਦੀ ਇੱਕ ਝਲਕ ਦਿਖਾਉਣ ਵਾਲਾ ਇੱਕ ਚੰਗਾ ਸੂਤਰ (ਥ੍ਰੈੱਡ) ਇੱਥੇ ਪੇਸ਼ ਹੈ।

 

 

***

 

ਡੀਐੱਸ/ਐੱਸਐੱਚ